[TextAds]
Song: Ford Jatt Da
Singers: Vadda Grewal
Music: Harley Josan
Lyrics: Jagi Sanghera
Music On: Los Profesionales


Ford Jatt Da Song Lyrics
ਆ ਭਾਈ ਵੱਡਾ ਗਰੇਵਾਲ
ਕੱਸ ਲੈ ਤਾਣਾ 
ਗਾ ਲੀਏ ਜੱਟਾਂ ਦੇ ਜਹਾਜਾਂ ਤੇ ਵੀ ਗਾਣਾ

Aa bhai Vadda Grewal
Kass lai tana
Ga liye jattan de jahaajan tee vi gana

ਟਰਾਲੀ 14 ਫੁੱਟੀ ਪਿੱਛੇ ਜਦੋਂ ਪਾਵੇ
ਜੱਟ ਮੰਡੀ ਚ ਕਣਕ ਟੋਹੀ ਜਾਵੇ
ਲਿਫਟ ਦਿੰਦਾ ਚੱਕ ਬੱਲੀਏ

trally 14 futtti pichhe jadon paave
Jatt mandi ch kanak tohi jaave
Lift denda chakk baliye

ਉਹ ਫੋਰਡ ਜੱਟ ਦਾ ਹਾਂ
Oh Ford jatt da haan

ਫੋਰਡ ਜੱਟ ਦਾ ਖੇਤ ਨੂੰ ਜਾਵੇ 
ਜਿਵੇਂ  ਚਲੇ ਕੋਈ ਹੀਰ ਮੁਕਲਾਵੇ 
ਨੀ ਪਾਉਂਦਾ ਏਨੀ ਧੱਕ ਬੱਲੀਏ 

Ford jatt da khet nu jaave
Jive chale koyi heer muklawe
Ni paunda enni dhakk baliye x (2)

ਲੈ  ਭਾਈ ਲੰਬੜਦਾਰਾ ਲੈ ਦੇ ਜਰਾ ਖਿੱਚ ਕੇ ਟਰਾਲੀ 
ਫੇਰ ਫੜਕੇ ਆੜਤੀਏ ਤੋਂ ਪੈਸੇ ਮੇਲੇ ਵੀ ਜਾਣਾ 

Lai bhai LAmardara la de jara khich ke tralli
Pher phad ke aadhtiye to paise mele vi jana

ਹੋ ਚੋਣਵੇਂ ਜੇ ਗੀਤਾਂ ਦੀ ਭਰਾਲੀ ਇਕ ਰੀਲ ਨ
ਪੈਗ ਜਿਨ੍ਹਾਂ ਨਸ਼ਾ ਏਨੀ ਆਈ ਜਾਵੇ ਫੀਲ ਨੀ 
ਬੱਬੂ ਮਾਨ ਦਾ record ਚਲਾਕੇ 

Ho chunwe je geetan di bharali ik reel ni
Peg jinna nasha ehni aayi jaave feel ni
Babbu Maan da record chala ke

ਬੱਬੂ ਮਾਨ ਦਾ record ਚਲਾ ਕੇ 
ਗਾਣਾ ਮਿੱਤਰਾ ਦੀ ਛਤਰੀ ਬਜਾਕੇ
ਅਵਾਜ ਦਿਤੀ ਚੱਕ ਬੱਲੀਏ 

Babbu Maan da record chala ke
Gana mitran di chatri baja ke
Ho aawaj ditti chakk baliye

ਉਹ ਫੋਰਡ ਜੱਟ ਦਾ ਹਾਂ

Oh Ford jatt da haan..

ਫੋਰਡ  ਜੱਟ ਦਾ ਖੇਤ ਨੂੰ ਜਾਵੇ 
ਜਿਵੇਂ ਚਲੇ ਕੋਈ ਹੀਰ ਮੁਕਲਾਵੇ
ਨੀ ਪਾਉਂਦਾ ਏਨੀ ਧੱਕ ਬੱਲੀਏ 

Ford jatt da khet nu jaave
Jive chale koyi heer muklawe
Ni paunda enni dhakk baliye x (2)

ਉਹ ਵਾਹ ਬਾਈ ਵਾਹ ਮੁੰਡਿਆ 
Ho wah bhai wah mundeya
Chhande ne bharaya chakki chal

ਬੰਨੀ ਬੰਪਰ ਨਾਲ ਡੋਰੀ 
ਜਿਵੇਂ ਤੇਰਾ ਫੁੱਲ ਸੱਗੀ ਨੀ
ਜੱਟ ਬੜਾ ਮਿਹਨਤੀ ਸੰਗੇੜੇ 
ਵਾਲਾ ਜੱਗੀ ਨੀ 

Bani bumper naal dori
Jive tera phool saggi ni
Jatt bada mehanti Sanghere wala Jagi ni

ਮੁੰਡਾ ਸਟੇਰਿੰਗ ਨੂੰ ਏਦਾਂ ਜੇ ਘੁਮਾਵੇ 
ਸਟੇਰਿੰਗ ਨੂੰ ਏਦਾਂ ਜੇ ਘੁਮਾਵੇ
ਜੋ ਘੁੰਮੇ ਤੇਰਾ ਲੱਕ ਬੱਲੀਏ 

Munda steering nu edda je ghumave
Steering nu edda je ghumave
Jo ghume tera lakk baliye

ਉਹ ਫੋਰਡ ਜੱਟ ਦਾ ਹਾਂ
Oh Ford jatt da haan..

ਫੋਰਡ ਜੱਟ ਦਾ ਖੇਤ ਨੂੰ ਜਾਵੇ
ਜਿਹੇ ਚਲੇ ਕੋਈ ਹੀਰ ਮੁਕਲਾਵੇ
ਨੀ ਪਾਉਂਦਾ ਏਨੀ ਧੱਕ ਬੱਲੀਏ 

Ford jatt da khet nu jaave
Jive chale koyi heer muklawe
Ni paunda enni dhakk baliye x (2)
[Footerads]
Powered by Blogger.