[TextAds]
Song: JIMIDAR JATTIAN
Lyrics: KARAN AUJLA
Singer: GAGAN KOKRI
Music: PREET HUNDAL
Project Co -ordinator: NARESH KAKA
Video: RAHUL DUTTA
Music Label: T-SERIES
Jimidar Jattian Gagan Kokri Lyrics
ਰੌਲੇ ਦੀ ਜਮੀਨ ਜੇਹੇ ਜਿਮੀਦਾਰ ਜੱਟੀਆਂ ਦੀਓ ਸਨ ਠਾਸੀ ਦੀ ਬੰਦੂਕ ਜੇਹਾ ਗਬਰੂ
Sambh sambh ਰਖੇ ਮੈਨੂ ਬਾਪ ਨੀ
ਓਹ ਓਹੀ ਕੋਕਰੀ ਦਾ ਘੈਂਟ ਜੱਟ ਮੈਂ
ਜੇਹੜੇ ਪਿਛੇ ਫਿਰਦੀ ਤੂ ਆਪ ਸੀ
ਓਹ ਪੁਚ੍ਲੀ ਨੀ ਨਾਮ jake kade ਵੀ kito
ਕਈਆਂ ਕੁੜੀਆ ਚ ਵੈਰ ਸੰਧੂ ਕਰਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਓਹ ਨਾ ਹੀ ਵੇਹਲੇ ਆਂ ਨਾ ਵੇਹ੍ਲੀਆਂ ਮੈਂ ਮਾਰਦਾ
ਤਾਹੀ rakhia ਕੋਈ ਮੈਂ ਸ਼ੋਂਕ ਮਾੜਾ ਨਹੀ
ਓਹ ਤੌਰ ਬਾਪ ਦੀ ਬਣਾਈ ਕਮ ਕਰਕੇ
ਤਾਹੀਓ ਕਰਦਾ ਸਲਮਾ ਪਿੰਡ ਸਾਰਾ ਨੀ
ਓਹ ਚੰਗਾ Time ਫੜਕੇ ਲਿਆਂਦਾ ਸੋਹਣੀਏ
ਮਾੜਾ time ਹੋ ਗਿਆ ਸਵਾ ਸੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਓਹ ਮੈਨੂ ਦੇਖਣ ਦੀ ਮਾਰੀ ਨੀ ਤੂ ਕੁੜੀਏ
ਸਾਡੇ ਦਸ ਖੜੀ ਹੁਣੀ ਮੋੜ ਤੇ
ਹਾਂ ਕਦੇ ਕਦੇ ਮਾਰਦੀ ਸਲੂਟ ਨੀ
ਕਦੇ ਫ਼ਤੇਹ ਤੂ ਬ੍ਲਾਵੇ ਹੇਠ ਜੋੜਕੇ
ਓਹ ਦੇਖੀ ਹੈ BBT di Porsche ਬੱਲੀਏ
ਲੰਗਦਾ ਜਦੋ ਮੈਂ ਤੇਰੇ ਪਿੰਡੋਂ ਤੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ ਘਰਾਲੇ ਦਾ ਕਰਨ ਜਮਾ ਅਥਰਾ
ਗਲ ਕਰਦਾ ਏ ਸਾਫ਼ ਤੇ ਕਰਾਰੀ ਨੀ
ਪਹਿਲਾ ਬੇਬੇ ਦੀ ਸਲਾਹ ਜੱਟ ਲਾਉਗਾ
ਓਟੋ ਬਾਦ ਲਾਉ ਤੇਰੇ ਨਾਲ ਯਾਰੀ ਨੀ
ਓਹ ਬੇਬੇ ਨੂ ਪਸੰਦ ਆਗੀ ਹਾਂ ਕਰ ਦੂ
ਫਾਇਦਾ ਨੀ ਕਿਸੇ ਦਾ ਮੇਰੇ ਪਿਛੇ ਲੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ
ਹਾਂ ਰੌਲੇ ਦੀ ਜਮੀਨ ਜੇਹੇ ਗਬਰੂ ਪਿਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜਕੇ