[TextAds]
Song: Chal Chaliye
Singer: Sikander Kahlon , Manj Musik
Label: MTV Spoken Word 2
Music: Manj Musik
Lyrics: Sikander Kahlon


Chal chaliye..
Sikandar..
Sun balliye..
Manj Musik..
Lets go..

ਚੱਲ ਚਲੀਏ
ਸਿਕੰਦਰ 
ਸੁਣ ਬਲੀਏ
ਚੱਲ ਚਲੀਏ 
ਚੱਲ ਚਲੀਏ
ਇਸ ਦੁਨੀਆ ਤੋ ਪਾਰ
ਆਜਾ ਨਾਲ ਸੋਹਣੀ ਮੁਟਿਆਰ  

ਚੱਲ ਚਲੀਏ
ਮੇਰੀ ਗੱਡੀ ਵਿਚ ਬੈ 
ਲੈਕੇ ਚੱਲਾਂ ਜਿਥੇ ਬੱਸ ਤੂ ਤੇ ਮੈਂ 

ਚੱਲ ਚਲੀਏ
ਮੇਰੇ ਨਾਲ ਜੇ ਤੂ ਚੱਲੇ 
ਕੁਛ Time ਕੱਦ ਮੇਰੇ ਨਾਲ ਕੱਲੇ   
ਚੱਲ ਚਲੀਏ
ਚੱਲ ਚੱਲ ਸੁਣ Baliye 
Sun.. lets ਗੋ,

ਦੇਖਾ ਤੈਨੂ ਤੂ ਮੇਰੇ ਤੋ ਦੁਰ ਖੜੀ
ਤੇਰਾ Time ਚੰਗਾ ਆਇਆ  
ਬਿੱਲੋ ਦੇਖ ਲੈ ਤੂ ਘੜੀ 
ਤੇਰੀ ਸਹੇਲੀ ਨੇ ਦਸਿਆ ਤੂ ਹੈ ਛੜੀ
ਮੈਂ ਵੀ ਹੋ ਗਿਆ Single ਜਦ ਤੇਰੇ ਨਾਲ ਅਖ ਲੜੀ 
ਲੱਕ ਪਤਲਾ ਤੇਰਾ ਪਾਰ ਹੈਗੇ ਪੱਟ ਭਾਰੇ      
ਜਦੋਂ ਤੁਰੇ ਤੇਰੀ ਚਾਲ ਸੀਨੇ ਉੱਤੇ ਸਟ ਮਾਰੇ
 ਦੱਸਾਂ ਤੈਨੂ ਤਰੇਰੇ ਨੈਨ ਬੰਦੂਕ 
ਸੂਰਮਾ ਬਾਰੂਦ ਬੈੰਗ 
ਨੀ ਤੂ ਕਰਦੀ ਕਤਲ ਤੇਰੇ belly Button 
ਹੈ ਅਨਮੋਲ ਰਤਨ Yeah 
ਤੂ ਕਹੇ ਤੈਨੂ ਨਵਾ top  ਲੈਕੇ ਦਵਾਂ
ਨੀ ਤੂ top ਨੂ ਤੂ ਸ਼ਡ ਸਾਰੀ Shop ਲੈਕੇ ਦਵਾ  
ਕੀ ਤੂ ਭਾਲਦੀ ਏ 
ਜਰਾ ਦੱਸ ਮੈਨੂ 
ਮੈਂ ਜਰਾ ਦੱਸਾ ਤੈਨੂ 
ਸਾਡੀ story continue,
ਕਰਾ ਤੇਰੇ ਨਾਲ ਗੱਲ ,
ਪਹਿਲਾ ਮੇਰੇ ਨਾਲ ਚਲ,.. ਹਾਂ..

ਚੱਲ ਚਲੀਏ 
ਚੱਲ ਚਲੀਏ
ਇਸ ਦੁਨੀਆ ਤੋ ਪਾਰ
ਆਜਾ ਨਾਲ ਸੋਹਣੀ ਮੁਟਿਆਰ  

ਚੱਲ ਚਲੀਏ
ਮੇਰੀ ਗੱਡੀ ਵਿਚ ਬੈ 
ਲੈਕੇ ਚੱਲਾਂ ਜਿਥੇ ਬੱਸ ਤੂ ਤੇ ਮੈਂ 

ਚੱਲ ਚਲੀਏ
ਮੇਰੇ ਨਾਲ ਜੇ ਤੂ ਚੱਲੇ 
ਕੁਛ Time ਕੱਦ ਮੇਰੇ ਨਾਲ ਕੱਲੇ   


ਚੱਲ ਚਲੀਏ
Yeah yeah,
ਸੁਨ ਬੱਲੀਏ 
Yeah yeah,

ਮੈਨੂ ਪਤਾ  ਮੇਰਾ  accent change,
ਇਸ  ਗਾਣੇ ਉਤੇ  ਪਰ ਯਾਰਾ factor ਮੈਂ,
ਮੈਂ ਨੰਬਰ ੧ ਵੇ ਮੈਂ ਰੁਕ ਕੇ ਕਰਾ ਗਾਮੇ
Cypress Hill ਵਾਂਗ insane membrane,
ਮੇਰੀ ਅੰਗ੍ਰੇਜੀ ਮਾੜੀ 
ਮੈਂ ਹਾਂ ਦੇਸੀ ਜੇਹਾ 
ਪਤਾ ਨੀ ਤੁਸੀਂ ਕੀ ਸੁਣਿਆ 
ਯਾ ਫੇਰ ਮੈਂ ਕੀ ਕੇਹਾ  

ਵਾਪਸ ਤੇਰੇ ਤੇ ਬਿੱਲੋ 
ਤੂ ਨਾ ਚੂਕ ਤੇਰੇ ਨੈਨ ਬੰਦੂਕ 
bang 

ਮੈਨੂ ਮਾਰਤੀ ਤੂ ਗੋਲੀ 
ਵਿਚ ਕੀਤੀ ਮੋਰੀ 
ਤੂ ਹੈ gangster ਛੋਰੀ
ਮੈਨੂ ਵੀ ਸਮਝੀ ਨਾ ਤੂ ਭੋਲਾ ਭਾਲਾ
ਨਾ ਮੈਂ ਨਾ ਮੈਂ ਗੋਰਾ ਕਲਾ 
brown ਬੰਦਾ ਤੋਹਰਾਂ ਵਾਲਾ    


Rover ਲੈਣ ਦੀ ਨੀ ਮੇਰੇ ਕੋਲ range 
ਮੇਰੀ Honda ਨਾਲ ਹੋਣਾ ਪੈਣਾ ਤੈਨੂ  engage,
 ਮੈਂ ਗਡੀ ਕਡੀ ਏ ਤੂ ਸੁਣ ਬੱਲੀਏ ਤੂ ਮੇਰੇ ਨਾਲ ਚਗੀ ਏ  ਤੂ ਕੱਲੀ ਏ  


ਚੱਲ ਚਲੀਏ 
ਚੱਲ ਚਲੀਏ
ਇਸ ਦੁਨੀਆ ਤੋ ਪਾਰ
ਆਜਾ ਨਾਲ ਸੋਹਣੀ ਮੁਟਿਆਰ  

ਚੱਲ ਚਲੀਏ
ਮੇਰੀ ਗੱਡੀ ਵਿਚ ਬੈ 
ਲੈਕੇ ਚੱਲਾਂ ਜਿਥੇ ਬੱਸ ਤੂ ਤੇ ਮੈਂ 

ਚੱਲ ਚਲੀਏ
ਮੇਰੇ ਨਾਲ ਜੇ ਤੂ ਚੱਲੇ 
ਕੁਛ Time ਕੱਦ ਮੇਰੇ ਨਾਲ ਕੱਲੇ   


ਚੱਲ ਚਲੀਏ
Yeah yeah,
ਸੁਨ ਬੱਲੀਏ 
Yeah yeah,

You see me shining,
ਜਦੋਂ ਥੱਲੇ ਕਰਾ ਮੈਂ window 
ਜਦੋਂ ਥੱਲੇ ਕਰਾ..
ਚਲ ਮੇਰੇ ਨਾਲ ਹੁਣ ਕੀ ਤੂ ਤਕਦੀ ਏ ਬਿੱਲੋ 
ਦੇਖੋ ਰੈਪ ਮੇਰਾ pack 
ਦਿਮਾਗ ਮੇਰਾ Crack 
Stack song stack,
Money saara black,
ਬਿੱਲੋ ਦੀ ਅਖ mac,
No apple Mac 11 bang,
Dulle Snapple,

Change ਕਰਾ ਮੈਂ Tone 
ਵਜੇ ਮੇਰਾ iphone
Lava lava my song,

ਚੱਲ ਚਲੀਏ,
ਮੇਰੀ ਮੇਰੀ  life long,
ਤੇ ਤੇਰੀ ਤੇਰੀ life wrong,
ਤਾਹੀਓ ਤੇਰੀ wife gone,
Bitch gone..o..

ਤੇ ਮੈ same old banda,
ਮੇਰਾ same old funda,
ਕਿਸੇ ਦੀ ਗਲ ਨੀ ਮੈਂ  manda,
ਨਾ ਨਾ 

Taiyon teri gall main mann nayi,
Tere bina meri gaddi chalni nayi,
Lets go..

ਚੱਲ ਚਲੀਏ 
ਚੱਲ ਚਲੀਏ
ਇਸ ਦੁਨੀਆ ਤੋ ਪਾਰ
ਆਜਾ ਨਾਲ ਸੋਹਣੀ ਮੁਟਿਆਰ  

ਚੱਲ ਚਲੀਏ
ਮੇਰੀ ਗੱਡੀ ਵਿਚ ਬੈ 
ਲੈਕੇ ਚੱਲਾਂ ਜਿਥੇ ਬੱਸ ਤੂ ਤੇ ਮੈਂ 

ਚੱਲ ਚਲੀਏ
ਮੇਰੇ ਨਾਲ ਜੇ ਤੂ ਚੱਲੇ 
ਕੁਛ Time ਕੱਦ ਮੇਰੇ ਨਾਲ ਕੱਲੇ   


Gaana khatam hun,
Sun balliye,
Gaana mera khatam hun,
Ha ha..ਲ ਜੇ ਤੂ ਚੱਲੇ 
ਕੁਛ Time ਕੱਦ ਮੇਰੇ ਨਾਲ ਕੱਲੇ   

Gaana khatam hun,
Sun balliye,
Gaana mera khatam hun,

Ha ha..

[Footerads]
Powered by Blogger.