[TextAds]
Song: Nain
Singer: Ammy Virk, Gurlej Akhtar
Movie: Ardaas (2016)
Music: Jatinder Shah
Singer: Ammy Virk, Gurlej Akhtar
Movie: Ardaas (2016)
Music: Jatinder Shah
Nain Lyrics –
ਓਹ ਸ਼ੌਂਕ ਸ਼ੁਰੂ ਤੋ ਹੀ ਮਿੱਤਰਾਂ ਦੇ ਸ਼ਾਹੀ ਨੇ
ਲਾਵਾ ਚਿਨ ਚਿਨ ਪੇਚ ਪੱਗ ਦੇ
ਤੂ ਵੀ ਸੋਹਣੀਏ ਯਾਰਾ ਤੇ ਕਿਨਾ ਮਾਰਦੀ
ਇਹ ਤੂ ਨੀ ਤੇਰੇ ਨੈਨ ਦੱਸਦੇ
ਮੁੰਡੇ ਹੋਰ ਵੀ ਬਥੇਰੇ ਤੁਰੇ ਫਿਰਦੇ
ਮੁੰਡੇ ਹੋਰ ਵੀ ਬਥੇਰੇ ਤੁਰੇ ਫਿਰਦੇ
ਕਿਸੇ ਹੁਸਨ ਦੇ ਠੱਗ ਨੇ
ਮੇਰੀ ਜੱਟਾ ਜਿੰਦ ਕੱਡ ਲਈ ਤੇਰੀ ਪੱਗ ਨੇ (੩ ਵਾਰ)
ਰਹਨਾ ਕਰੀਏ ਪਸੰਦ ਚੁਪ ਚਾਪ ਜੇਹੇ
ਝਾਕਣੀ ਨਾਲ ਵਾਦੇ ਵਾਦੇ ਝਾੜ ਦਿਨੇ ਆ
ਹੋਵੇ ਕੀਤੇ ਲੋੜ ਆਜਮਾ ਲਾਵੀ
ਕੰਧਾ ਉੱਤੇ ਕੁੱਤੀਆਂ ਵੀ ਚਾੜ ਦਿਨੇ ਆ
ਮਠਾ ਪੋਹ੍ਲਾ ਜਿਹਾ ਦੇਵਾ ਖਬੇ ਹਥ ਨਾਲ
ਜੱਟ ਮੁਛ ਤੋ ਬਿਨਾ ਨਹੀ ਜਚਦੇ
ਤੂ ਵੀ ਸੋਹਣੀਏ ਯਾਰਾ ਤੇ ਕਿਨਾ ਮਾਰਦੀ
ਇਹ ਤੂ ਨੀ ਤੇਰੇ ਨੈਨ ਦੱਸਦੇ
ਬਾਕੀ ਸਾਰੇ ਸ਼ੋਂਕ ਅੱਸੀ ਪੂਰ ਲਏ
ਬਾਸ ਇਕੋ ਹੈ ਤਮਨਾ ਜੱਟ ਦੀ
ਆ ਸੁਪਨੇ ਬਰਾਂਡੇ ਵਿਚ ਬੇਠੀ ਤੂ
ਮੇਨੂ ਦਿਸੇ ਫੁਲਕਾਰੀ ਕੱਡ ਦੀ
ਸੇਹਰੇ ਬਨਣੇ ਆ ਐਤਕੀ ਸਿਆਲ ਚ
ਨੀ ਤੂ ਡੋਲੀ ਵਿਚ ਏਜੀ ਚੜਕੇ
ਤੂ ਵੀ ਸੋਹਣੀਏ ਯਾਰਾ ਤੇ ਕਿਨਾ ਮਾਰਦੀ
ਇਹ ਤੂ ਨੀ ਤੇਰੇ ਨੈਨ ਦੱਸਦੇ (੨ ਵਾਰ)
ਦਰ ਬਾਬਲ ਦੀ ਪਗ ਵਾਲਾ ਲਗਦਾ
ਬਾਬਲੇ ਦੀ ਪਗ ਵਾਲਾ ਲਗਦਾ
ਮੈਂ ਗਾਲਾਂ ਕਰ ਟੋਲ ਟੋਲ ਕੇ
ਹਾਂ ਨੈਨਾ ਵਿਚੋ ਪੜਲੈ
ਮੈਂ ਦਸਣਾ ਨਹੀ ਬੋਲਕੇ
ਤੂ ਨੈਨਾ ਵਿਚੋ ਪੜਲੈ
ਮੈਂ ਦਸਣਾ ਨੀ ਬੋਲਕੇ