[TextAds]
Song: Bewafa
Music: Kuwar Virk
Singers: Preet Harpal, Kuwar Virk
Lyrics: Preet Harpal, Kuwar Virk



Bewafa Lyrics-


ਮੁੰਡੇ ਖਸਮਾ ਨੂ ਖਾਨ (ਖਾਨ ਖਾਨ )
ਨਿਰੀ ਝੂਠ ਦੀ ਦੁਕਾਨ (ਦੁਕਾਨ ਦੁਕਾਨ )
ਮੁੰਡੇ ਖਸਮਾ ਨੂ ਖਾਨ
ਨਿਰੀ ਝੂਠ ਦੀ ਦੁਕਾਨ
ਜਾਣੀ ਖਨੀਆ  ਨੂ ਤਕਦਾ ਫਿਰੇ
ਪੀਲਾ ਚਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਓਦੋ ਕਹਿਦਾ ਸੀ ਤੂ ਮੇਰੀ ਸੋਹਣੀਏ
ਤੇਰੇ ਪਿਛੇ ਕੀਤੀਆਂ ਇਬਾਦਤਾਂ ਮੈਂ ਲਖਾਂ
ਰੋਲਤਾ ਵੇ ਪਿਆਰ ਮੇਰਾ ਪਾਲ ਵਿਚ ਕਖਾ
ਕੀ ਖਟਾ ਮੈਂ ਦੇਕੇ ਜਿੰਦ ਜਾਂ
ਲਾਬਦੀ ਰਹੀ ਮੈ ਤੇਰੇ ਵਿਚ ਆਪਣਾ ਜਹਾਨ
(ਆਪਣਾ ਜਹਾਨ )
ਮੁੰਡੇ ਖਸਮਾ ਨੂ ਖਾਨ
ਨਿਰੀ ਝੂਠ ਦੀ ਦੁਕਾਨ
ਜਾਣੀ ਖਨੀਆ  ਨੂ ਤਕਦਾ ਫਿਰੇ
ਪੀਲਾ ਚਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਓਦੋ ਕਹਿਦਾ ਸੀ ਤੂ ਮੇਰੀ ਸੋਹਣੀਏ
ਓਹ ਬੇਵਫਾ
ਓਹ ਬੇਵਫਾ
You only need the light
When it’s burning lonely
Is the sun really starts too slowly
Hit the road when you missing your homely
Know your lover when you let it ਗੋ
ਤੇਰੇ ਪਿਆਰ ਨੂ ਸਮਝ ਨਾ ਪਾਇਆ
Really sorry ਸੋਹਣੀਏ
I know ਭਾਵੇ ਲਭ ਲਾ jahan
ਤੇਰੇ ਵਰਗੀ ਨਾ ਹੋਨੀਏ
ਗਲਾਂ ਚੇਤੇ ਆਉਂਦੀਆਂ ਤੇਰੀ baby ਮੈਂ ਲੁਕ ਲੁਕ ਰੋਵਾ
ਕੋਸ਼ਿਸ਼ ਕਰਦਾ ਮੈਂ ਚੁਪ ਹੋ ਜਾਵਾ
ਅਖ ਖੁਦ ਰੋਂਦੀ ਏ
ਅਖ ਖੁਦ ਰੋਂਦੀ ਏ
ਮੇਰੀ ਰੂਹ ਨੂ ਫਰੋਲ ਕੇ ਕੱਦੇ ਨਾ ਤਕਿਆ
ਮੇਰੇ ਪਿਆਰ ਨੂ ਵੀ ਜਿਸਮ ਦੀ ਭੁਖ ਦਸਿਆ
ਤੇਰੇ ਕੌੜੇ ਬੋਲ ਹੱਸਕੇ ਜਰੇ
ਵੇ ਤੂ ਥੋੜਾ ਨੀ ਸਤਾਇਆ
ਵੇ ਤੂ ਥੋੜਾ ਨੀ ਰਵਾਇਆ
ਕੌਣ ਕਿਨਾ ਚਿਰ ਕਿਸੇ ਲੀ ਮਰੇ
ਮਿਲਨੇ ਜਹਾਨ ਚ ਸ਼ਰੀਰ ਤੈਨੂ ਲਖਾਂ ਪਰ
ਰੂਹ ਦੇ ਹਾਨੀ ਨੂ ਜਦੋਂ ਲਭ ਗੀਆਂ ਆਖਾਂ
ਦਿਲ ਦੇ ਦਰਦ ਕੀਨੁ ਕਰੇਗਾ ਬਿਆਨ
ਜਦੋਂ ਰੂਹ ਦੇ ਬਗੈਰ ਬੁਤ ਹੋ ਜਾਉ ਬੇਜਾਨ
(ਹੋ ਜਾਉ ਬੇਜਾਨ )
ਮੁੰਡੇ ਖਸਮਾ ਨੂ ਖਾਨ (ਖਾਨ ਖਾਨ )
ਨਿਰੀ ਝੂਠ ਦੀ ਦੁਕਾਨ (ਦੁਕਾਨ ਦੁਕਾਨ )
ਮੁੰਡੇ ਖਸਮਾ ਨੂ ਖਾਨ
ਨਿਰੀ ਝੂਠ ਦੀ ਦੁਕਾਨ
ਜਾਣੀ ਖਨੀਆ  ਨੂ ਤਕਦਾ ਫਿਰੇ
ਪੀਲਾ ਚਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਓਦੋ ਕਹਿਦਾ ਸੀ ਤੂ ਮੇਰੀ ਸੋਹਣੀਏ
ਆਪੇ ਲਾਕੇ ਆਪੇ ਹੀ ਤੂ ਅਖੀਆਂ ਚੁਰਾਈਆਂ
ਚੰਗੇ ਸਮੇ ਪਤਾ ਲਗ ਗਾਈਆਂ ਬੇਵਫਾਈਆਂ
ਹੁਣ ਤੇਰੇ ਬਿਨਾ ਜੀਨਾ ਸਿਖ ਗੇ
ਹੰਜੂ ਆਖਿਆ ਚੋ ਮੁਕ ਗੇ
ਹੰਜੂ ਆਖਿਆ ਚੋ ਸੁਕ ਗੇ
ਹੁਣ ਦੁਖਾ ਨੂ ਵੀ ਪੀਣਾ ਸਿਖ ਗੇ
ਤਰਸਦਾ ਸੀ ਰੇੰਦਾ ਤੇਰੇ ਪਿਆਰ ਨ ਇਹ ਦਿਲ
ਤੜਫਦਾ ਸੀ ਜਾਨ ਰਹਿਦੀ ਆਖਾ ਵਚ ਸੀ
ਹੋਜਾ ਅਖੀਆਂ ਤੋ ਦੂਰ ਹੋਊ ਤੇਰਾ ਇਹਸਾਨ
ਚੰਗਾ ਹੋਇਆ ਚੰਗੇ ਸਮੇ ਤੈਨੂ ਲਿਆ ਪਛਾਣ
(ਲਿਆ ਪਛਾਣ )
ਮੁੰਡੇ ਖਸਮਾ ਨੂ ਖਾਨ (ਖਾਨ ਖਾਨ )
ਨਿਰੀ ਝੂਠ ਦੀ ਦੁਕਾਨ (ਦੁਕਾਨ ਦੁਕਾਨ )
ਮੁੰਡੇ ਖਸਮਾ ਨੂ ਖਾਨ
ਨਿਰੀ ਝੂਠ ਦੀ ਦੁਕਾਨ
ਜਾਣੀ ਖਨੀਆ  ਨੂ ਤਕਦਾ ਫਿਰੇ
ਪੀਲਾ ਚਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਓਦੋ ਕਹਿਦਾ ਸੀ ਤੂ ਮੇਰੀ ਸੋਹਣੀਏ



[Footerads]
Powered by Blogger.