[TextAds]

Singer: Ranjit Bawa
Music: Desi Routz
Lyrics: Jatinder Jeet
ਉਹ ਵੈਲੀਆ ਨੇ ਕਰ ਲਈ ਸਲਾਹ
ਕੱਲਾ ਟੱਕਰੇ ਰੇ ਘੇਰ ਮਾਰਨਾ
ਉਹ ਵੈਲੀਆ ਨੇ ਕਰ ਲਈ ਸਲਾਹ
ਕੱਲਾ ਟੱਕਰੇ ਰੇ ਘੇਰ ਮਾਰਨਾ
ਉਹ ਗਿੱਦੜਾਂ ਦਾ ਸੁਣਿਆ ਗਰੁਪ ਫਿਰਦਾ
ਉਹ ਕਹਿੰਦੇ ਸ਼ੇਰ ਮਾਰਨਾ
ਉਹ ਗਿੱਦੜਾਂ ਦਾ ਸੁਣਿਆ ਗਰੁਪ ਫਿਰਦਾ
ਉਹ ਕਹਿੰਦੇ ਸ਼ੇਰ ਮਾਰਨਾ
ਹੋ ਗਈ ਕੀਤੇ ਅੜੀ ਓਥੇ ਲੱਗ ਜਾਊਗੀ ਝੜੀ
ਫੇਰ 12 ਬੋਰ ਦੀ
ਭੱਜ ਦਿਆਂ ਦੇ ਵਿੱਚ ਵੇਖੀ ਯਾਦ ਕਰਵਾ ਦੂ
ਜੱਗੇ ਵਾਲੇ ਰੋਹਬ ਦੀ
ਦਬੀ ਬੈਠੇ ਨੇ ਆਵਾਜ਼ਾਂ ਜਿਹੜੇ ਬੁਕਦੇ ਸੀ
ਚੜ੍ਹਦੀ ਸਵੇਰ ਮਾਰਨਾ
ਉਹ ਗਿੱਦੜਾਂ ਦਾ ਸੁਣਿਆ ਗਰੁਪ ਫਿਰਦਾ
ਉਹ ਕਹਿੰਦੇ ਸ਼ੇਰ ਮਾਰਨਾ
ਇਹ ਮੋਢੇ ਉੱਤੇ ਕਾਲੀ
ਹੱਥ ਫੜੀ ਸਮਾਂ ਵਾਲੀ ਦੇ ਅੰਦਾਜ ਵੱਖਰੇ
ਉਹ ਜਿਨੂੰ ਚੜੀ ਜਿਆਦਾ ਲੋਰ
ਹੋਵੇ ਹਿੱਕ ਵਿੱਚ ਜ਼ੋਰ ਉਹ ਵੀ ਆਣ ਟੱਕਰੇ
ਇਹ ਮੋਢੇ ਉੱਤੇ ਕਾਲੀ
ਹੱਥ ਫੜੀ ਸਮਾਂ ਵਾਲੀ ਦੇ ਅੰਦਾਜ ਵੱਖਰੇ
ਉਹ ਜਿਨੂੰ ਚੜੀ ਜਿਆਦਾ ਲੋਰ
ਹੋਵੇ ਹਿੱਕ ਵਿੱਚ ਜ਼ੋਰ ਉਹ ਵੀ ਆਣ ਟੱਕਰੇ
ਉਹ ਬਿਨਾ ਜਿਗਰੇ ਦੇ ਹਿੰਮਤ ਨੀ ਪੈਂਦੀ
ਜੇ ਪੁੱਤ ਕੋਈ ਦਲੇਰ ਮਾਰਨਾ
ਉਹ ਤਾਵੇ ਤਾਵੇ
ਉਹ ਤਾਵੇ ਤਾਵੇ
ਨੀ ਪੁੱਤ ਹਾਂ ਦਲੇਰ ਜੱਟ ਦਾ
ਨੀ ਪੁੱਤ ਹਾ ਦਲੇਰ ਜੱਟ ਦਾ
ਕਿਹੜਾ ਸੜਦੇ ਪਾਣੀ ਚ ਹੱਥ ਪਾਵੇ
ਉਹ ਮੁਕ ਜਾਊਗੀ ਆਸ ਜੀਤਸੁੱਟੀ ਜਦੋਂ ਲਾਸ਼
ਜਿਹੜੇ ਬਣੇ ਸੂਰਮੇ
ਓਏ ਹਿੰਮਤ ਤਾ ਕਰ ਜਾਣੇ ਮੜੀਆਂ ਦੇ ਦਰ
ਜਿਹੜੇ ਰਹੇ ਘੂਰ ਨੇ
ਉਹ ਅੱਖਾਂ ਖੁਲੀਆਂ ਦੇ ਸੁਪਣੇ ਨੀ ਲਗਦੇ
ਜੇ ਕੋਈ ਬਟੇਰ ਮਾਰਨਾ
ਉਹ ਗਿੱਦੜਾਂ ਦਾ ਸੁਣਿਆ ਗਰੁਪ ਫਿਰਦਾ
ਉਹ ਕਹਿੰਦੇ ਸ਼ੇਰ ਮਾਰਨਾ
ਉਹ ਗਿੱਦੜਾਂ ਦਾ ਸੁਣਿਆ ਗਰੁਪ ਫਿਰਦਾ
ਉਹ ਕਹਿੰਦੇ ਸ਼ੇਰ ਮਾਰਨਾ