[TextAds]
Singer - Ranjit Bawa
Lyrics: Kabal Singh
Music: Beat Minister
Album - Mitti Da Bawa

Chandigarh Returns Ranjit Bawa Lyrics-

ਓਹ ਚੰਡੀਗੜ੍ਹ ਵਾਲੀਏ ਨੀ ਮਾਨ ਨਾ ਕਰੀ
ਲਾਕੇ ਯਾਰੀ ਸਾਡੇ ਨਾਲ ਇਹਸਾਨ ਨਾ ਕਰੀ
ਮੇਰਾ ਬਾਪੁ ਦਿੰਦਾ ਪੂਰੀ ਖੁਲ ਬੱਲੀਏ
ਪਾਵੇ ਕਰ ਸ਼ੋਟਾ ਤੇਰੇ dad ਦੇ ਵਪਾਰ ਤੋ

ਓਹ ਜੱਟਾਂ ਦੀ ਟ੍ਰਾਲੀ bne ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ
ਓਹ ਜੱਟਾਂ ਦੀ ਟ੍ਰਾਲੀ bne ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ

ਓਹ ਜਿਹੜਾ iphone ਚੋਥਾ ਨੀ ਤੂ ਹੁਣ ਰਖਿਆ ?
ਮੈਂ ਨਵਾ ਲੇਕੇ ਮਹੀਨਾ ਕੁ ਚਲਾ ਕੇ ਵੇਚਤਾ (੨ )
ਓਹ ਜਿਹ੍ੜਿਆ ਬ੍ਰੇਂਡਾ ਦੀ ਤੂ ਗਲ ਕਰਦੀ
ਓਹ ਜੀਨੇ ਹੰਡੇ ਬਾਕੀਆ ਦਾ ਧੁਆਂ ਸੇਕਤਾ
ਪੂਰੇ ੧੦ ਕਿਲੇ ਖੇਹਿਦੇ Gt Road ਨਾਲ
ਤੇਰਾ ਇਕ ਹੈ ਫਲੈਟ ਗੇਹਿਣੇ ਸਰਕਾਰ ਤੋ

ਓਹ ਜੱਟਾਂ ਦੀ ਟ੍ਰਾਲੀ bne ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ
ਓਹ ਜੱਟਾਂ ਦੀ ਟ੍ਰਾਲੀ bne ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ

ਆਹ ਜਿਨੀ ਕੁ ਤੂੰ Pg ਵਿਚ ਰੇਂਦੀ ਬੱਲੀਏ
ਓਹਤੋ ਦੂਣਾ ਅਸੀਂ ਮੋਟਰ ਤੇ ਥਾ ਸ਼ਤਿਆ
ਨੀ ਤੂ ਤਿਨ ਕੁ frenda  ਨਾਲ ਫਿਰੇ ਮੇਲਦੀ
ਸਾਡੇ ਯਾਰ ਬੜੇ ਮੇਹਿਫਿਲਾਂ ਲੀ ਤਾ ਰਖਿਆ
ਬਾਕੀ ਰਹਿਦੀ ਗਲ ਦਿਲੋਂ ਵੇਹਿਮ ਕੱਡ ਦੇ
ਜਾਣੀ ਮਿਟੀ ਵੀ ਨਾ ਮਿਟੀ ਵਾਲੇ ਕਾਮ ਕਾਰ ਤੋ

ਓਹ ਜੱਟਾਂ ਦੀ ਟ੍ਰਾਲੀ ਬਣੇ ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ
ਓਹ ਜੱਟਾਂ ਦੀ ਟ੍ਰਾਲੀ ਬਣੇ ਤਿਨ ਲਖ ਦੀ
ਕੀਤੇ ਮੇਹਿਗੀ ਕੂੜੇ ਤੇਰੀ ਨੈਨੋ ਕਾਰ ਤੋ

[Footerads]
Powered by Blogger.