[TextAds]
Song: Naa Balliye
Lyrics: Jass Maan
Singer: A Kay
Music: Deep Jandu
Label: Speed Records

ਉਹ ਆਹ ਨਹੀੳ ਕਰਨਾ ਤੇ ਉਹ ਨਹੀੳ ਕਰਨਾ
ਮੈ ਹੋਵਾ ਨਾਲ ਵੇ ਤੂੰ ਯਾਰਾ ਕੋਲ ਨੀ ਖੜਨਾ 
ਹੋ ਆਹ ਨਹੀੳ ਕਰਨਾ ਵੇ ਉਹ ਨਹੀੳ ਕਰਨਾ
ਮੈ ਹੋਵਾ ਨਾਲ ਵੇ ਤੂੰ ਯਾਰਾ ਕੋਲ ਨੀ ਖੜਨਾ,

ਸਾਨੂੰ ਨਾ ਪੰਸਦ ਟਾ ਟਾ ਬਲੀਏ 
ਤੈਥੋ ਪਹਿਲਾ ਵਾਲੀ ਛੱਡੀ ਸਿਹੀ ਤਾ ਬਲੀਏ
ਨਾ ਬਲੀਏ ਨੀ ਸੁਣ ਨਾ ਬੱਲੀਏ
ਬਣਿਆ ਨਾ ਕਰ ਸਾਡੀ ਮਾ ਬੱਲੀਏ (੨)

ਉਹ ਵੱਡੀਏ ਮਸ਼ੁਕੇ ਨੀ ਮਸ਼ੂਕ ਰਿਹਾ ਕਰ
ਦਿੱਲ ਵਿੱਚ ਰਖਿਆ ੲੈ ਸਿਰ ਤੇ ਨਾ ਚੜ (੨) 
ਭੁਲਿਆ ਨਾ ਕਰ ਉਹ ਥਾ ਬਲੀਏ 
ਬੇਬੇ ਦਾਦੀ ਵਾੰਗੂ ਨਾ ਸਨਾ ਬੱਲੀਏ
ਨਾ ਬੱਲੀਏ ਨੀ ਸੁੱਣ ਨਾ ਬੱਲੀਏ
ਬਣਿਆ ਨਾ ਕਰ ਸਾਡੀ ਮਾ ਬੱਲੀਏ (੨)

ਉਹ  ਇਦਰ ਨੀ ਜਾਣਾ ਕਹਿਦੀ ਉਦਰ ਨੀ ਜਾਣਾ
ਦਾਰੂ ਵੀ ਨੀ ਪਿਣੀ ਨੋਨਵੈਜ ਵੀ ਨੀ ਖਾਣਾ (੨)
Cid ਐ ਥਾ ਥਾ ਬਲੀਏ 
ਥਾਣੇ ਦਾ ਮਾਹੋਲ ਨਾ ਬਣਾ ਬੱਲੀਏ 
ਨਾ ਬੱਲੀਏ ਨੀ ਸੁੱਣ ਨਾ ਬੱਲੀਏ
ਬਣਿਆ ਨਾ ਕਰ ਸਾਡੀ ਮਾ ਬੱਲੀਏ (੨)

ਉਹ ਮਾੜੀ ਦਾਰੂ ਵਾਗੂੰ ਸਿਰ ਫੜਿਆ ਨਾ ਕਰ 
A Kay ਅੱਤੇ Jandu ਨਾਲ ਲੜਿਆ ਨਾ ਕਰ (੨)
ਜੱਸ ਮਾਨ ਦਾ ਵੀ ਥੋੜਾ ਨਾਂ ਬੱਲੀਏ ..
ਨਾ ਬੱਲੀਏ ਨੀ ਸੁੱਣ ਨਾ ਬੱਲੀਏ
ਬਣਿਆ ਨਾ ਕਰ ਸਾਡੀ ਮਾ ਬੱਲੀਏ (੨)
[Footerads]
Powered by Blogger.