[TextAds]
Song: Kaa Bole Banere Te
Lyrics: Jabby Gill
Singer: A-Kay

Music: Sukhe Muzical Doctorz

ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਵੇ ਮੈਨੂੰ ਰਿਹਾ ਯਕੀਨ ਨਾ ਤੇਰੇ ਤੇ
ਕਾਂ ਬਨੇਰੇ ਤੇ

ਮੈਨੂੰ ਕਹਿਦੀ ਸੀ ਤੂੰ ਕੁੜੀਏ ਨੀ 
ਮੇਰੀ ਕਿਸੇ ਦੇ ਨਾਲ ਨਾ ਯਾਰੀ ਵੇ
ਦਸਦੇ ਨੀ ਤੂੰ ਝੂਠੀਏ ਨੀ
ਮੁੰਦਰੀ ਕਿਹਦੇ ਨਾ ਦੀ ਪਾਈ ਏ ?

ਜਾਦੂ ਸਾਡਾ ਚਲਿਆ ਨਾ ਨੀ ਤੂੰ ਨੱਚਦੀ
ਹੋਰਾ ਦੇ ਖੇੜੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਵੇ ਮੈਨੂੰ ਰਿਹਾ ਯਕੀਨ ਨਾ ਤੇਰੇ ਤੇ
ਕਾਂ ਬਨੇਰੇ ਤੇ

ਹੁਣ ਕੋਲ ਹੈ ਤੈਨੂੰ ਕਦਰ ਨਹੀ
ਜਦ ਦੂਰ ਹੋਇਆ ਪਛਤਾਵੇਗੀ
ਜਦ ਪਾਇਆ ਘੇਰਾ ਯਾਦਾ ਨੇ
ਨੀ ਤੁੰ ਕੁੰਜ ਵਾਂਗ ਕੁਰਲਾਵੇਗੀ
ਹੁਣ ਨਾ ਖਾਵਾ ਤਰਸ ਕਦੇ 
ਹੁਣ ਨਾ ਖਾਵਾ ਤਰਸ ਕਦੇ
ਤੇਰੇ ਭੋਲੇ ਭਾਲੇ ਚਿਹਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਵੇ ਮੈਨੂੰ ਰਿਹਾ ਯਕੀਨ ਨਾ ਤੇਰੇ ਤੇ
ਕਾਂ ਬਨੇਰੇ ਤੇ

ਮੈ ਤਾ ਰੱਬ ਮਨਿਆ ਸੀ ਤੈਨੂੰ
ਤੂ ਤਾ ਨਿਕਲੀ ਕਰੀਮੀਨਲ ਮਾਈਡ ਕੁੜੇ
ਅੱਜ ਤੇਰੀ ਮੇਰੀ ਟੁੱਟ ਗਈ ਏ
ਇਸ ਗੱਲ ਤੇ ਕਰਦੇ ਸਾਈਨ ਕੁੜੇ
ਗੁਲਾਬਗੜ ਦਾ ਜੈਬੀ ਨੀ
ਗੁਲਾਬਗੜ ਸਾ ਜੈਬੀ ਨੀ
ਹੁਣ ਨਾ ਆਉਦਾ ਤੇਰੇ ਵਸੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਵੇ ਮੈਨੂੰ ਰਿਹਾ ਯਕੀਨ ਨਾ ਤੇਰੇ ਤੇ
ਕਾਂ ਬਨੇਰੇ ਤੇ

[Footerads]
Powered by Blogger.