[TextAds]
Song: Bebe Di Pasand
Music: Desi Crew
Singer: Jordan Sandhu
Lyrics: Bunty Bains
Unj ਨਾਲ ਤਾ ਤੂੰ ਪੜੇ ਤਿੰਨ ਸਾਲ ਦੀ
ਮੇਰੀ ਬੇਬੇ ਵੀ ਤਾ ਲਾਡਲੇ ਜੇ ਪੁੱਤ ਲਈ
ਫਿਕੇ ਕਨਿਆ ਸ਼ੁਸ਼ੀਲ ਕੋਈ ਭਾਲਦੀ
ਉਹ ਮੁੱਖ ਆਉਦੀ ਜਾਂਦੀ ਜੱਟੀਏ ਵਿਖਾ ਜਾਵੀ
ਮੁੱਖ ਆਉਦੀ ਜਾਂਦੀ ਜੱਟੀਏ ਵਿਖਾ ਜਾਵੀ
ਪਾਉਦੀ ਤਕਲੇ ਤੇ ਤੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ੳਹ ਵੱਡਾ ਵੀਰਾ ਮੈਰਾ ਸੁਣਦਾ ੲੈ ਖਬਰਾਂ
ਜਦੋਂ ਆਇਆ ਕਰੁ ਘਰੇ ਟੀਵੀ ਛੱਡ ਦਈ (੨)
ੳਹ ਜਦੋ ਰੇਡੁਆ ਸੁਣੁਗਾ ਬਾਪੂ ਅੱਥਣੇ
ਉੱਚੀ ਆਵਾਜ ਚ ਵਜੋਣੀ ਸੀਡੀ ਛੱਡ ਦਈ
ੳਹ ਰੱਖੀ ਕੱਡਕੇ ਤੂੰ ਘੁੱਡ ਸਾਉਰਾ ਸਾਹਬ ਤੋ
ਚੰਗੀ ਲਗਦੀ ਏ ਸੰਗ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ੳਹ ਜਦੋ ਖੜੇਗੀ ਬਰੋਬਰ ਤੂੰ ਹਾਨਣੇ
ਜੋੜੀ ਲਗਣੀ ਦੋਵਾ ਦੀ ਪੂਰੀ ਕੈਮ ਨੀ
ੳਹ ਕਦੇ ਲੇਟ ਵੇਟ ਨਾ ਰੋਕੀ ਟੋਕੀ ਨਾ
ਹੁੰਦਾ ਯਾਰੀਆ ਲੀ ਕਡਣਾ ਮੈ ਟਾਈਮ ਨੀ
ਨਾਲੇ ਸੁੱਖ ਹੋ ਜਾਉ ਤੇਰੇ ਅਉਣ ਮਗਰੋ
ਨਾਲੇ ਸੁੱਖ ਹੋਜੁ ਤੇਰੇ ਆਉਣ ਮਗਰੋ
ਚੂੱਲੇ ਚਾਉਕੇ ਦੀ ਪਾਬੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ਜੇ ਤੂੰ ਮੇਰੀ ਮੱਖਣੇ ਮਲਾਈ ਬਣ ਜਾਏ
ਮੇਰੇ ਯਾਰਾ ਦੋਸਤਾ ਦੀ ਭਰਜਾਈ ਬਣ ਜਾਏ
ਹਾ ਚਾਚੀ ਚਾਚੀ ਕਹਿਣ ਬਾਈ ਵੜੈਚ ਦੇ ਨਿਆਣੇ
ਨਾਲੇ ਸੋਨੂੰ ਦੇ ਜਵਾਕਾ ਦੀ ਤੂੰ ਤਾਈ ਬਣ ਜਾਏ
ਦੇਖੀ ਬੈੰਸ ਬੈਂਸ ਜੱਟੀਏ ਨੀ ਹੋਜੁਗੀ
ਆਉਦੀ ਦਿਸੂ ਜਦੋ ਜਂਜ ਤੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈ
ਖਾਉਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ