[TextAds]
Song- Sydney
Singer- Ranjit Bawa
Lyrics- Pargat Zaildar












Sydney Ranjit Bawa Lyrics

7 ਲਖ ਲਾ ਕੇ ਲੈ ਲਾਂ ਕਿੱਦਾ
visa Sydney ਦਾ
ਅੱਜੇ ਕਰੋਨਾ ਬਾਪੁ ਦਾ  Operation ਕਿਡਨੀ ਦਾ
ਬਿਨ ਮੇਰੇ ਬੇਬੇ ਬਾਪੁ ਦਾ
ਦਸ ਕੌਣ ਸਹਾਰਾ ਏ
ਮੈਨੂ Visa  ਨਾਲੋ ਜਿਆਦਾ
ਮੇਰਾ ਪਿੰਡ ਪਿਆਰਾ ਏ
Passport ਵੀ ਬਣ ਜਾਉਗਾ
ਨਹੀ ਬਾਹਲੀ Tension  ਜੀ
ਪਰ ਲਗਣੀ ਬੋਹੋਤ ਜਰੂਰੀ ਹੈ
ਬੇਬੇ ਦੀ Pension ਜੀ
ਕਾਮ ਨੀ ਕਰਦਾ ਬੜਾ ਸਾਡਾ
ਸਰਪੰਚ ਨਕਾਰਾ ਐ
ਮੈਨੂ Visa  ਨਾਲੋ ਜਿਆਦਾ
ਮੇਰਾ ਪਿੰਡ ਪਿਆਰਾ ਏ
ਮੈਨੂ Visa  ਨਾਲੋ ਜਿਆਦਾ
ਮੇਰਾ ਪਿੰਡ ਪਿਆਰਾ ਏ



[Footerads]
Powered by Blogger.