[TextAds]
Name - Asool
Singer - Tarsem jassar
Music - R Guru
Lyrics - Tarsem jassar
Asool Lyrics -
ਨਾ ਮੁੱਲ ਜਿਗਰੇ ਮਿਲਦੇ ਬਜ਼ਾਰ ਤੋਂ
ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ
ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ
ਗੱਡ ਕੇ
ਬਚਕੇ ਰਹੀ ਤੂੰ ਐਸੇ ਯਾਰ ਤੋਂ
ਉਹ ਟੰਗੇ ਅਸਲੇ ਨਬੇੜ ਦਿੰਦੇ ਮਸਲੇ
ਫੈਸਲੇ ਦੇ ਘਰ ਬੜੇ ਦੂਰ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਉਹ ਯਾਰੀ ਮਿਤਰਾਂ ਦੀ ਸਦਾ ਪਿੱਠ ਥਾਪੜੀ
ਮਾੜਾ ਬੋਲਿਆ ਨਾ ਕਦੇ ਕਿਸੇ ਯਾਰ ਨੂੰ
ਉਹ ਪੈਜੇ ਯਾਰਾ ਵਿਚੋਂ ਉੱਠ ਫੋਨ ਚੁੱਕਣਾ
ਨਾ ਦਿੱਤੀ ਏ ਤਵੱਜੋ ਏਨੀ ਨਾਰ ਨੂੰ
ਜਵਾਨੀ ਚੜ੍ਹਦੀ ਉਹ ਕਿਥੇ ਘਰੇ ਵੜਦੀ
ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ.....
ਨਹੀਂ ਬਦਲਕੇ ਰੱਖੇ ਕੋਈ ਨਾਮ ਨੇ
ਓਹੀ ਆ ਜੋ ਸਾਮਣੇ ਖੜੇ ਆ
ਪਤਾ ਕਰ ਲਈ ਕੈਸੇ ਉਹ ਇਕਲੱਖ ਨੇ
ਓਹਨਾ ਕੋਲੋ ਜਿਨ੍ਹਾਂ ਪਿੱਛੇ ਅੜੇ ਆ
ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਈਏ
ਲਗੇ ਕਈਆਂ ਨੂੰ ਕੇ ਇਹਨਾਂ ਚ ਗ਼ਰੂਰ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ...
ਹਾਂ
ਨਾ ਏ ਗੀਤ ਤੇਰੇ ਨਾ ਤੂੰ ਤੇਰਾ ਜੱਸੜ ਆ
ਮਿੱਟੀ ਆ ਵੇ ਮਿੱਟੀ ਬਣ ਜਾਏਂਗਾ (੨)
ਫ਼ਤੇਹਗੜ੍ਹ ਸਾਹਿਬੁ ਜਾ ਜਾ ਮੱਥੇ ਟੇਕੇ ਨੇ
ਗੁਰੂ ਘਰ ਜਾ ਜਾ ਮੱਥੇ ਟੇਕੇ ਨੇ
ਤਾਹੀ ਗੀਤ ਹੋਏ ਮਕਬੂਲ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ (੨)


[Footerads]
Powered by Blogger.