[TextAds]
Song: Akhiyan De Taare
Singer:Kapil Sharma
Movie: Love Punjab (2016)
Lyrics: Happy Raikoti
Music: Jatinder Shah
Starring: Amrinder Gill, Sargun Mehta
ਮੈਨੂੰ ਡਰ ਲਗਦਾ ਏ ਰਾਤਾਂ ਨੂੰ
ਮੇਰੇ ਨੈਣ ਤਰਸਦੇ ਚਾਹਤਾਂ ਨੂੰ
ਮੈਂ ਖੁਸ਼ ਹੋ ਜਾਵਾਂ
ਮੈਂ ਖੁਸ਼ ਹੋ ਜਾਵਾਂ
ਬਾਕੀ ਹੱਸਕੇ ਤੱਕ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
ਮਾਏ ਤੇਰੀ ਬਾਹ ਤੇ ਸਿਰ ਰੱਖ
ਸੌਣ ਦੀ ਆਦਤ ਏ
ਬਾਪੂ ਤੇਰੇ ਮੋਢੇ ਤੇ ਬਹਿ
ਗਾਉਣ ਦੀ ਆਦਾਤ ਏ (੨)
ਮੈਂ ਰੱਬ ਨੂੰ ਤਕਿਆ ਨਈਂ
ਮੈਂ ਰੱਬ ਨੂੰ ਤੱਕਿਆ ਨਈਂ
ਤੁਸੀਂ ਮੇਰਾ ਪੱਖ ਲੈਣਾ
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
Post a Comment