[TextAds]
Singer - Jordan Sandhu
Lyrics - Unknown
Music - Desi Crew
ਲੇਖਾਂ ਵਿੱਚ ਲਿੱਖਿਆ ਸੀ
ਮੈਂ ਤੇਥੋਂ ਦੂਰ ਹੀ ਹੋਣਾ ਸੀ
ਤੈਨੂੰ ਛੱਡਣ ਲਈ ਯਾਰਾ ਇਹ ਦਿਲ
ਮਜ਼ਬੂਰ ਹੀ ਹੋਣਾ ਸੀ
ਲੁੱਕ ਲੁੱਕ ਕੇ ਰੋ ਲਊ
ਦੁਨੀਆਂ ਅਗੇ ਰੋ ਨਈ ਸੱਕਦੀ
ਕਿਸਮਤ ਦੀ ਮਾਰੀ ਸੱਜਣਾ ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀਂ ਸਕਦੀ.....
ਕਿਸਮਤ ਦੀ ਮਾਰੀ ਸੱਜਣਾ ਮੈਂ ਤੇਰੀ ਹੋ ਨਹੀ ਸਕਦੀ
[Footerads]

Post a Comment