[TextAds]
Song: Supremacy Of Khalsa
Singers: Diljit Dosanjh
Music: Nick Dhammu
Lyrics: Ranbir Singh


Supremacy Of Khalsa Song Lyrics

ਝੂਲਦੇ ਹੀ ਰਹਿਣ ਗੇ ਨਿਸ਼ਾਨ ਕੇਸਰੀ 
ਖਾਲਸੇ ਨੂੰ ਮਿਲੀ ਪਹਿਚਾਣ ਕੇਸਰੀ (੨) 
jhulde hi rehan gye nishan kesri
Khalse nu mili pehchan kesri x (2)

ਬਾਦਸ਼ਾਹੋ ਬਾਦਸ਼ਾਹ ਨੇ ਸਰਬੰਸ ਵਾਰਿਆ
ਖੰਡੇ ਵਾਲੀ ਧਾਰ ਤੇ 
Badshahon badshah ne sar banss wareya
Khande wali dhaar te

ਕਲਗੀਆਂ ਵਾਲੇ ਖ਼ਾਲਸਾ ਉਸਾਰਿਆ 
ਖੰਡੇ ਵਾਲੀ ਧਾਰ ਤੇ 

Kalgi aa wale khalsa Usarea
Khande wali dhaar te x (2)
ਜਦੋਂ ਜਦੋਂ ਵੈਰੀ ਪੂਰੀ ਅੱਤ ਕਰਦੇ 
ਧੋਣ ਦੇ ਵਿਚਾਲੇ ਸਿੰਘ ਹੱਥ ਧਰਦੇ 

Jaddon jaddon vairi poori att karde
Dhaun de vichale singh hath dhar de x (2)
 ਬਾਜ ਐਥੇ ਸਦਾ ਭਾਰੀ ਪੈਂਦੇ ਆਏ ਨੇ 
ਤਿੱਤਰਾਂ ਰੇ 

Baaj ethe sadaa bhaari painde aaye ne
Tittran di daar te
ਕਲਗੀਆਂ ਵਾਲੇ ਨੇ ਖ਼ਾਲਸਾ ਉਸਾਰਿਆ 
ਖੰਡੇ ਵਾਲੀ ਧਾਰ ਤੇ 
Kalgi aa wale khalsa Usearea
Khande wali thaar te x (2)

ਛੜਤਾਂ ਚ ਰਹਿਕੇ ਵੀ ਸਿਦਕ ਛੱਡੇ ਨਾ 
ਅਫ਼ਗ਼ਾਨ ਤਕ ਖ਼ਾਲਸੇ ਨੇ ਝੰਡੇ ਗੱਡੇ ਤਾਂ

Chadhta ch rehke vi sidak chhade na
Afghan tak khalse ne jhande gadde taan x (2)

ਉਹ ਰਣਵੀਰ ਸਿੰਘ ਸਦਾ ਵੈਰੀ  ਦੇ ਵਿਆਜ 
ਮੂਲ ਸਣੇ ਤੈਰਦੇ 

Ho Ranvir Singh sada vairi de vyaaj nu
Mool sane taar de
ਕਲਗੀਆਂ ਵਾਲੇ ਨੇ ਖ਼ਾਲਸਾ ਉਸਾਰਿਆ 
ਖੰਡੇ ਵਾਲੀ ਧਾਰ ਤੇ 
Kalgi aa wale khalsa Usarea
Khande wali thaar te x (2)



[Footerads]
Powered by Blogger.