[TextAds]
Song: Gabru Ne Haan Karti
Singers: Jassi Dhaliwal
Music: KV Singh
Lyrics: Jaggi Sanghera
Music On: Jass Records
Gabru Ne Haan Karti Song Lyrics
KV Singh…
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
Kudi Woofra te nachdi Firee
KaHdi gabru ne haan karti x (2)
ਨਾ ਕੀਤੇ ਕਰ ਲਏ suicide ਚੰਦਰੀ
ਨਾ ਕੀਤੇ ਕਰ ਲਏ suicide ਚੰਦਰੀ
ਮੈਂ ਵੀ ਡਰਦੇ ਦੇ ਨਾ ਕਰਤੀ
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
Na kite kar le suicide chandri
Na kite kar le suicide chandri
Main vi darrde na taan karti
Kudi woofra te nachdi fire
Kaadi gabhru ne haan karti
ਓਹਨੇ PG ਵਿੱਚ ਰੌਲਾ ਪਾ ਲਿਆ
ਨਾਲ ਫੋਟੋ ਵੀ ਵਖਾਉਂਦੀ ਯਾਰ ਦੀ
ਮੇਰੇ ਵਾਲਾ ਮੇਰੇ ਨਾਲ ਜਚਦਾ ਲਈ
ਕੁੜੀ ਫੁਕਰੀਆ ਫਿਰੇ ਮਾਰਦੀ
Ohne PG vich raula paa leya
Nale photo vi dikha di yaar di
Mere aala mere nal janchda
Kudi fukkriyan phire mardi
Mere aala mere nal janchda
Kudi fukkriyan phire mardi
ਹੋਈ ਫਿਰਦੀ ਸ਼ੁਦੈਨ ਕਮਲੀ
ਹੋਈ ਫਿਰਦੀ ਸ਼ੁਦੈਨ ਕਮਲੀ
ਨਾਮ ਲਿਖ ਲਿਖ ਬਾਹ ਭਰਤੀ
Hoi firdi shudain kamli
Hoi phirdi shudain kamli
Naam likh-likh banh bharti
ਕੁੜੀ dj ਉਤੇ,dj ਉੱਤੇ
Dj ਉਤੇ ਬਨਾਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
ਕਾਹਦੀ ਗੱਬਰੂ ਨੇ ਹਾਂ ਕਰਤੀ
Kudi DJ utthe, DJ utthe
DJ utthe nachdi phire
Kaadi gabru ne haan karti
Kudi DJ utthe nachdi fire
Kaadi gabru ne haan karti oye
ਹਾਂਜੀ ਕਿਥੇ ਓ ਜੀ ਹਾਂਜੀ ਕਿਥੇ ਈ ਜੀ
ਪੁੱਛੀ ਜਾਂਦੀ ਏ ਸਵਾਲ ਕਲ ਦੀ
Haanji kittheyon, ji haanji kittheyon
Puchi jandi ae sawaal kal di
ਮੈਂ ਕਿਹਾ ਗੱਡੀ ਵਿੱਚ ਸੁਣਾ ਰਾਮਲਾ
ਕਹਿੰਦੀ ਸਾਡੇ ਕੋਲ ਵੀ ਚਲਦੀ
Main kehan gaddi vich suna Ramla
Kendi sadde kol vi chaldi x (2)
ਮਾੜੇ ਆਲੇ ਦਵਾਲੇ ਫਿਰੇ ਘੁੰਮਦੀ
ਮੇਰੇ ਆਲੇ ਦਵਾਲੇ ਫਿਰੇ ਘੁੰਮਦੀ
ਜਿਵੇ ਸੂਰਜ ਦੁਆਲੇ ਧਰਤੀ
Mere aale dwale phire ghummdi
Mere aale dwale phire ghummdi
Jivein sooraj duwale dharti
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
Kudi woofra te
Woofra te nachdi fire
Kaadi gabhru ne haan karti
Kudi woofra te nachdi fire
Kaadi gabru ne haan karti oye
ਜੋ ਸੰਗੇੜੇਆ ਚ ਗਾਣੇ ਲਿਖਦਾ
ਨਾਮ ਜੱਗੀ ਨਾਲ ਬਹਿਗੀ ਜੋੜਕੇ
ਬਣਾ ਕੇ ਸ਼ਕਲ ਜਵਾਕਾਂ ਵਰਗੀ
ਕਹਿੰਦੀ ਜਾਇਓ ਨਾ ਜੀ ਦਿਲ ਤੋੜਕੇ
Jo Sanghereya ch gaane likhda
Naam Jaggi naal behgi jod ke
Bana ke shakal jawaka vargi
Kendi jaayo na ji dil tod ke
Bana ke shakal jawaka vargi
Kendi jaayo na ji dil tod ke
ਓਹਦਾ ਦੇਖ ਕੇ ਪਾਗਲਪਨ ਮੈਂ
ਓਹਦਾ ਦੇਖ ਕੇ ਪਾਗਲਪਨ ਮੈਂ
ਪਿਆਰ ਵਾਲੀ ਛਾ ਕਰਤੀ
Ohda dekh ke pagalpan main
Ohda dekh ke pagalpan main
Pyara wali chhanh karti
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
ਕੁੜੀ ਵੂਫਰਾ ਤੇ ਨੱਚਦੀ ਫਿਰੇ
ਕਾਹਦੀ ਗੱਬਰੂ ਨੇ ਹਾਂ ਕਰਤੀ
Kudi woofra te
Woofra te nachdi fire
Kaadi gabru ne haan karti
Na kite kar le suicide kamli
Main vi darde ne taan karti
Kudi woofra te nachdi Fire
Kaadi gabru ne haan karti oye