[TextAds]
SONG- IMRAN KHAN
LYRICS- IMRAN KHAN
MUSIC- IMRAN KHAN
TERI MERI YAARI LYRICS-
ਦਿਲ ਖੋਲਕੇ ਮੈਂ ਲਿਖਿਆ ਨੀ ਤੇਰਾ ਨਾ
ਚੋਟ ਲੱਗੀ ਮੈਨੂੰ ਪਰ ਨਹੀਓ ਪਰਵਾਹ
ਯਾਦਾਂ ਵਿੱਚ ਖੋਕੇ ਪੜਿਆ ਮੈਂ ਤੇਰਾ ਨਾ
ਸੁਣ ਲੈ ਨੀ ਦਿਲਦਾਰ,ਸਾਡੀ ਤੂੰ ਜਿੰਦ ਜਾਨ
ਜੋੜੀ ਸਾਡੀ ਜਚਦੀ ਤੂੰ ਲਗਦੀ ਕਮਾਲ
ਉਡ ਜਾ ਨੀ ਪਰੀ ਮੈਨੂੰ ਜਲਵਾ ਦਿਖਾ
ਰਾਹਾਂ ਵਿੱਚ ਆਜਾ ਨਾਲ ਨਖਰੇ ਵਿਖਾ
ਮੁੰਡਿਆ ਨੂੰ ਤੂੰ ਹਰਾ
ਜਿਵੇਂ ਸੂਰਜ ਦੀ ਯਾਰੀ ਚੰਨ ਨਾਲ
ਜਿਵੇਂ ਤਾਰਿਆ ਦੀ ਯਾਰੀ ਇਕ ਦੂਜੇ ਨਾਲ
ਜਿਵੇਂ ਦਿਨ ਰਾਤ ਦੀ ਯਾਰੀ ਦੁਨੀਆ ਦੇ ਨਾਲ
ਇਹੋ ਜਿਹੀ ਯਾਰੀ ਪਾ ਲਾ ਤੇਰੇ ਨਾਲ (੨)
ਮੇਰੇ ਹਰ ਇਕ ਅਥਰੂ ਚ ਇਕ ਤੇਰੀ ਤਸਵੀਰ
ਮੇਰੇ ਸਿਰ ਤੇ Paatti ਤੇਰੀ
ਤੇਰੀ ਚੁੰਨੀ ਦੀ ਲੀਰ
ਤੇਰੇ ਨਾਲ ਜੀਣਾ ਮਰਣਾ ਕਹਿੰਦੀ ਹੇਠ
ਦੀ ਲਕੀਰ
ਨੀ ਤੂੰ ਮੰਨ ਲੈ ਨੀ ਹੀਰ
ਨੀ ਤੂੰ ਸੁਨ ਲੈ ਨੀ ਹੀਰ
ਜਿਵੇਂ ਸੂਰਜ ਦੀ ਯਾਰੀ ਚੰਨ ਨਾਲ
ਜਿਵੇਂ ਤਾਰਿਆ ਦੀ ਯਾਰੀ ਇਕ ਦੂਜੇ ਨਾਲ
ਜਿਵੇਂ ਦਿਨ ਰਾਤ ਦੀ ਯਾਰੀ ਦੁਨੀਆ ਦੇ ਨਾਲ
ਇਹੋ ਜਿਹੀ ਯਾਰੀ ਪਾ ਲਾ ਤੇਰੇ ਨਾਲ (੨)
ਮੇਰਿਆ ਨਸੀਬਾਂ ਵਿੱਚ ਤੇਰਾ ਨਾਮ ਲਿਖਿਆ
ਤੇਰੀਆ ਅਦਾਵਾਂ ਵਿੱਚ ਬੜਾ ਕੁਝ ਸਿਖਿਆ
ਜਦ ਮੁੰਡੇ ਤੱਕਦੇ ਨੇ,ਮਸਤ ਹੋ ਜਾਂਦੇ ਨੇ
ਅੱਸੀ ਦੋਵੇਂ ਸਾਰੀ ਦੁਨੀਆ ਨੂੰ ਭੁੱਲ ਜਾਵਾਂਗੇ
ਗੱਡੀ ਸਫਾਰੀ ਵਿੱਚ ਤੈਨੂੰ ਮੈ ਬਿਠਾਵਾਂ,
ਯਾਰੀ ਮੈ ਤੇਰੇ ਨਾਲ ਰੱਜ ਕੇ ਨਿਬਾਵਾਂ
ਕਠਿਆ ਅਸੀਂ ਮਿਲਕੇ ਮਲੰਗ ਹੋ ਜਾਵਾਂਗੇ
ਯਾਰੀ ਦੀ ਨਹਿਰ ਚ ਦੋਵੇਂ ਡੁੱਬ ਜਾਵਾਂਗੇ
ਜਿਵੇਂ ਸੂਰਜ ਦੀ ਯਾਰੀ ਚੰਨ ਨਾਲ
ਜਿਵੇਂ ਤਾਰਿਆ ਦੀ ਯਾਰੀ ਇਕ ਦੂਜੇ ਨਾਲ
ਜਿਵੇਂ ਦਿਨ ਰਾਤ ਦੀ ਯਾਰੀ ਦੁਨੀਆ ਦੇ ਨਾਲ
ਇਹੋ ਜਿਹੀ ਯਾਰੀ ਪਾ ਲਾ ਤੇਰੇ ਨਾਲ (੨)
ਜਿਵੇਂ ਸੂਰਜ ਦੀ ਯਾਰੀ ਚੰਨ ਨਾਲ
ਜਿਵੇਂ ਤਾਰਿਆ ਦੀ ਯਾਰੀ ਇਕ ਦੂਜੇ ਨਾਲ
ਜਿਵੇਂ ਦਿਨ ਰਾਤ ਦੀ ਯਾਰੀ ਦੁਨੀਆ ਦੇ ਨਾਲ
ਇਹੋ ਜਿਹੀ ਯਾਰੀ ਪਾ ਲਾ ਤੇਰੇ ਨਾਲ (੨)
Post a Comment