[TextAds]
Song : Attwadi (ਅੱਤਵਾਦੀ )
Singer : Kaur B
Music : Dr Zeus
Lyricist : Raj Ranjodh
Release Date : 25 March 2016
Attwadi lyrics
ਜੱਟੀ route ਤੇ ਆਉਂਦੀ ਇਹ ParLoud ਤੇ
ਮੁਦਾ Fan ਮੇਰੀ ਟੌਰ ਦਾ
ਸਸੂਟ ਚਕਮਾ ਤੇ Look ਮੇਰੀ ਅਥਰੀ
ਅੱਖ ਪਿਸਤੌਲ ਵਰਗੀ ਉਹ ਬੰਦੇ ਮਾਰਦੀ
ਤੇ ਟੋਹਰ ਮੁਟਿਆਰ ਦੀ
ਲੰਡੂ ਕੋਈ ਨੀ ਰਾਹ ਡਾਕਦਾ ਡਰਦਾ
ਅੱਤਵਾਦੀ Attitude ਤੇ ਜੱਟ ਮਰਦਾ
ਅੱਤਵਾਦੀ Attitude ਤੇ ਜੱਟ ਮਰਦਾ
ਉਹ ਅੱਤਵਾਦੀ Attitude ਤੇ ਜੱਟ ਮਰਦਾਂ
ਉਹ ਜੱਟ ਮਰਦਾਂ ,ਉਹ ਜੱਟ ਮਰਦਾ
ਟੋਹਰ ਕੌਰ ਦੀ ਪਰਾਂਦੀ ਇਹ ਲਾਹੌਰ ਦੀ
ਰੱਖਦੀ beretta ਕੋਲ ਵੇ ਸ਼ੋਂਕ ਵੱਖਰੇ
ਵੱਖਰੇ ਕਰਾਉਂਦਾ ਰੂਪ ਡੱਕਰੇ
ਜੱਟੀ ਪਿੱਛੇ ਪਿੰਡ ਲਾਗਲਾ ਲੜਦਾ
ਲੜਦਾ ਅੱਤਵਾਦੀ Attitude ਤੇ ਜੱਟ ਮਰਦਾਂ
ਅੱਤਵਾਦੀ Attitude ਤੇ ਜੱਟ ਮਰਦਾ
ਅੱਤਵਾਦੀ Attitude ਤੇ ਜੱਟ ਮਰਦਾ
ਉਹ ਅੱਤਵਾਦੀ Attitude ਤੇ ਜੱਟ ਮਰਦਾਂ
ਉਹ ਜੱਟ ਮਰਦਾਂ ,ਉਹ ਜੱਟ ਮਰਦਾ
ਜੱਟੀ ਅੱਗ ਵੇ ,ਵੇਖੀ ਨਾ ਜਾਵੇ ਲੱਗ ਵੇ
ਸਾਰਾ ਦਿਨ ਸੜੂ ਕਾਲਜਾਂ,ਮੇਰੀ ਘੋਰ ਵੇ
ghor ਵੇ ਤੇ ਬੜਾ ਮਸ਼ਹੂਰ ਵੇ
ਜੱਟੀ ਉੱਤੇ ਰੂਪ ਕਹਿਰ ਦਾ ਚੜ੍ਹਦਾ
ਚੜ੍ਹਦਾ ਅੱਤਵਾਦੀ Attitude ਤੇ ਜੱਟ ਮਰਦਾ
ਅੱਤਵਾਦੀ Attitude ਤੇ ਜੱਟ ਮਰਦਾ
ਉਹ ਅੱਤਵਾਦੀ Attitude ਤੇ ਜੱਟ ਮਰਦਾਂ
ਉਹ ਜੱਟ ਮਰਦਾਂ ,ਉਹ ਜੱਟ ਮਰਦਾ
[Jazzy B ਜੈਜੀ ਬੀ]
ਹੋ ਨੀ ਤੂੰ ਬਣ ਗਈ ਰਕਾਨੇ ਜਾਣ ਭੌਰ ਦੀ
ਮੇਰੇ ਵਾਲੀ ਤਾ ਨਿਰੀ ਇਹ ਪਹਿਲੇ ਤੋੜ ਦੀ ਸ਼ਰਾਬ
ਤੈਨੂੰ ਕਹਿਣ ਬੱਲੀ
ਤੱਤੇ ਮੂਡ ਦਾ ਨੀ ਕੱਬੇ attiTude ਦਾ ਨੀ ਜੱਟ
ਦਾ ਏ ਫੈਨ ਬੱਲੀਏ
[Kaur B ਕੌਰ ਬੀ ]
ਰਹਿੰਦੀ ਫਬਕੇ ਤੇ ਰੱਖਦੀ ਏ ਦੱਬਕੇ
ਕੱਲ ਦੀ ਮੰਡੀਰ ਮੱਛਰੀ ,ਜੁੱਤੀ ਹੇਠ ਵੇ
ਜੁੱਤੀ ਹੇਠ ਤੇ ਪਸੰਦ ਮੁੰਡੇ ਠੇਠ ਵੇ
ਰੱਜ ਰੱਜ ਕਹਿੰਦਾ ਦਿਲ ਵੇ ਨਹੀਂ ਭਰਦਾ
ਭਰਦਾ ਅੱਤਵਾਦੀ Attitude ਤੇ ਜੱਟ ਮਰਦਾ
ਅੱਤਵਾਦੀ Attitude ਤੇ ਜੱਟ ਮਰਦਾ
ਉਹ ਅੱਤਵਾਦੀ Attitude ਤੇ ਜੱਟ ਮਰਦਾਂ
ਉਹ ਜੱਟ ਮਰਦਾਂ ,ਉਹ ਜੱਟ ਮਰਦਾ
Post a Comment