[TextAds]
Song -: Dil Di Awaj
Singer -: Deep Jandu Jay Randhawa
Music -: Deep Jandu
Lyrics -: Jay Randhawa
Dil Di Awaj Lyrics
ਨੀ ਮੈਂ ਰੋਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਪਛਤਾਉਣਾ ਸਿੱਖ ਲਿਆ
ਤੇਰੀ ਯਾਦ ਕਮਲੀਏ ਨੀ
ਗੱਲ ਲਾਉਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਨੀ ਮੈਂ ਤੁਰਦਾ ਥੰਮ ਗਿਆ
ਜਿਵੇਂ ਪਾਣੀ ਜੰਮ ਗਿਆ
ਜਿਵੇਂ ਪਾਣੀ ਜੰਮ ਗਿਆ
ਤੂੰ ਵੀ ਮੁੜਕੇ ਆਈ ਨਾ
ਮੈਂ ਲੱਬਦਾ ਹੰਭ ਗਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਤੇਰਾ ਸਾਇਆ ਵੀ ਨਹੀਂ
ਹੁਣ ਦਿਨ ਵੀ ਢਲ ਗਿਆ
ਨੀ ਤੂੰ ਦੂਰ ਤਕ ਨਹੀ
ਨੀ ਮੈਂ ਮੰਜਿਲਾਂ ਛੱਡ ਗਿਆ ,
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਨੀ ਮੈਂ ਸੱਭ ਕੁੱਝ ਹਰ ਗਿਆ
ਨੀ ਮੈਂ ਜਿਉਂਦਾ ਮਰ ਗਿਆ
ਤੂੰ ਵੀ ਛੱਡ ਕੇ ਤੁਰ ਗਈ
ਨੀ ਮੈਂ ਕਿੱਦਾਂ ਜਰ ਗਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
[Footerads]
Singer -: Deep Jandu Jay Randhawa
Music -: Deep Jandu
Lyrics -: Jay Randhawa
Dil Di Awaj Lyrics
ਨੀ ਮੈਂ ਰੋਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਪਛਤਾਉਣਾ ਸਿੱਖ ਲਿਆ
ਤੇਰੀ ਯਾਦ ਕਮਲੀਏ ਨੀ
ਗੱਲ ਲਾਉਣਾ ਸਿੱਖ ਲਿਆ
ਨੀ ਮੈਂ ਰੋਣਾ ਸਿੱਖ ਲਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਨੀ ਮੈਂ ਤੁਰਦਾ ਥੰਮ ਗਿਆ
ਜਿਵੇਂ ਪਾਣੀ ਜੰਮ ਗਿਆ
ਜਿਵੇਂ ਪਾਣੀ ਜੰਮ ਗਿਆ
ਤੂੰ ਵੀ ਮੁੜਕੇ ਆਈ ਨਾ
ਮੈਂ ਲੱਬਦਾ ਹੰਭ ਗਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਤੇਰਾ ਸਾਇਆ ਵੀ ਨਹੀਂ
ਹੁਣ ਦਿਨ ਵੀ ਢਲ ਗਿਆ
ਨੀ ਤੂੰ ਦੂਰ ਤਕ ਨਹੀ
ਨੀ ਮੈਂ ਮੰਜਿਲਾਂ ਛੱਡ ਗਿਆ ,
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
ਨੀ ਮੈਂ ਸੱਭ ਕੁੱਝ ਹਰ ਗਿਆ
ਨੀ ਮੈਂ ਜਿਉਂਦਾ ਮਰ ਗਿਆ
ਤੂੰ ਵੀ ਛੱਡ ਕੇ ਤੁਰ ਗਈ
ਨੀ ਮੈਂ ਕਿੱਦਾਂ ਜਰ ਗਿਆ
ਦਿਲ ਦੀ ਅਵਾਜ ਸੁਣਾ
ਝੂਠੇ ਅਰਮਾਨ ਬੁਣਾ
ਅੱਖੀਆਂ ਨੂੰ ਤੂੰ ਦਿੱਸਦੀ
ਅੱਖੀਆਂ ਨੂੰ ਤੂੰ ਦਿੱਸਦੀ
Post a Comment