[TextAds]
Song :- Taara
Singer :- Mehtab virk
Taara Lyrics
ਹੋਵੇ ਮੱਠਾ ਮੱਠਾ ਚਾਨਣ ਨੀਂ
ਚਾਨਣ ਨੂੰ ਤਾਰੇ ਸਾਂਭਣ ਨੀ
ਹੋਵੇ ਮੱਠਾ ਮੱਠਾ ਚਾਨਣ ਨੀਂ
ਚਾਨਣ ਨੂੰ ਤਾਰੇ ਸਾਂਭਣ ਨੀ
ਸੰਗਦਾ ਸੰਗਦਾ ਫਿਰ ਓਹੀ
ਚੰਨ ਬਦਲਾਂ ਚ ਲੁੱਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਪਾਕੇ ਨੀਵੀ ਸੰਗਦੀ ਤੋਂ
ਤੇਰੇ ਝਾਂਜਰਾਂ ਵਾਲੇ ਬੋਰਾ ਤੋਂ
ਕੁਰਬਾਣ ਮੈਂ ਜਾਵਾਂ ਤੇਰੇ ਨਖਰੇ ਤੋਂ
ਮੈਂ ਹੋਰ ਕੀ ਲੈਣਾ ਹੋਰਾਂ ਤੋਂ
ਇਕ ਤੁਹੀ ਚਾਹੇ ਇੰਜ ਮੈਨੂੰ
ਹੋਰ ਪਾਵੇ ਸੱਭ ਰੁਸ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਦਿਨ ਚੜਦਾ ਤੇਰੇ ਹਾਸੇ ਤੋਂ
ਜ਼ੁਲਫ ਜੋ ਉੱਡ ਦੀ ਮੱਥੇ ਤੋਂ
ਤੇਰੇ ਚੋ ਦਰਸ਼ਣ ਹੁੰਦੇ ਨੇ
ਜੋ ਹੁੰਦੇ ਸੀ ਕਦੇ ਮੱਕੇ ਤੋਂ
ਤੈਨੂੰ ਪਾਉਣ ਦੀ ਹਸਰਤ ਨੀ
ਐਵੇ ਤੜਫ ਤੜਫ ਨਾ ਮੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਇਸ਼ਕ ਦੀ ਪੌੜੀ ਚੜ ਆਜਾ
ਨਾ ਦੁਨੀਆ ਕੋਲੋ ਡਰ ਆਜਾ
ਮੈਂ ਸ਼ਾ ਪਲਕਾਂ ਦੀ ਕਰ ਦੂੰਗਾ
ਤੂੰ ਥੋੜੀ ਹਿੰਮਤ ਕਰ ਆਜਾ
ਕਦੇ ਆਪ ਮੁਹਾਰੇ ਕਹਿ ਦਿਲ ਦੀ
Magane ਤੋਂ ਓਹਦੀ ਪੁੱਛ ਜਾ ਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
[Footerads]
Singer :- Mehtab virk
Taara Lyrics
ਹੋਵੇ ਮੱਠਾ ਮੱਠਾ ਚਾਨਣ ਨੀਂ
ਚਾਨਣ ਨੂੰ ਤਾਰੇ ਸਾਂਭਣ ਨੀ
ਹੋਵੇ ਮੱਠਾ ਮੱਠਾ ਚਾਨਣ ਨੀਂ
ਚਾਨਣ ਨੂੰ ਤਾਰੇ ਸਾਂਭਣ ਨੀ
ਸੰਗਦਾ ਸੰਗਦਾ ਫਿਰ ਓਹੀ
ਚੰਨ ਬਦਲਾਂ ਚ ਲੁੱਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਪਾਕੇ ਨੀਵੀ ਸੰਗਦੀ ਤੋਂ
ਤੇਰੇ ਝਾਂਜਰਾਂ ਵਾਲੇ ਬੋਰਾ ਤੋਂ
ਕੁਰਬਾਣ ਮੈਂ ਜਾਵਾਂ ਤੇਰੇ ਨਖਰੇ ਤੋਂ
ਮੈਂ ਹੋਰ ਕੀ ਲੈਣਾ ਹੋਰਾਂ ਤੋਂ
ਇਕ ਤੁਹੀ ਚਾਹੇ ਇੰਜ ਮੈਨੂੰ
ਹੋਰ ਪਾਵੇ ਸੱਭ ਰੁਸ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਦਿਨ ਚੜਦਾ ਤੇਰੇ ਹਾਸੇ ਤੋਂ
ਜ਼ੁਲਫ ਜੋ ਉੱਡ ਦੀ ਮੱਥੇ ਤੋਂ
ਤੇਰੇ ਚੋ ਦਰਸ਼ਣ ਹੁੰਦੇ ਨੇ
ਜੋ ਹੁੰਦੇ ਸੀ ਕਦੇ ਮੱਕੇ ਤੋਂ
ਤੈਨੂੰ ਪਾਉਣ ਦੀ ਹਸਰਤ ਨੀ
ਐਵੇ ਤੜਫ ਤੜਫ ਨਾ ਮੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
ਇਸ਼ਕ ਦੀ ਪੌੜੀ ਚੜ ਆਜਾ
ਨਾ ਦੁਨੀਆ ਕੋਲੋ ਡਰ ਆਜਾ
ਮੈਂ ਸ਼ਾ ਪਲਕਾਂ ਦੀ ਕਰ ਦੂੰਗਾ
ਤੂੰ ਥੋੜੀ ਹਿੰਮਤ ਕਰ ਆਜਾ
ਕਦੇ ਆਪ ਮੁਹਾਰੇ ਕਹਿ ਦਿਲ ਦੀ
Magane ਤੋਂ ਓਹਦੀ ਪੁੱਛ ਜਾ ਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਖ਼ਾਸ ਤਾਰਾ ਟੁੱਟ ਜਾਵੇ
Post a Comment