[TextAds]
Song - Sad Song
Singer- Sukh E Muzical Doctorz
Lyrics - Babbu
Music - Deep Jandu Sukh E Muzical Docterz




ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ
ਮੈਨੂ ਕਰਦੀਆਂ ਤੰਗ ਦਿਲਦਾਰੀਆਂ
ਹੋ ਜਾਂਦਾ ਕਦੇ ਦਿਲ ਸਾਡਾ ਹੁੰਦਾ ਏ ਉਦਾਸ
ਅਸੀਂ ਏਦਾਂ ਤੇਰਾ ਦੁਖ ਝੱਲ ਦੇ
ਹੁਣ sadean ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ

ਨਵੀ ਨਵੀ ਜਦੋਂ ਤੇਰੇ ਨਾਲ ਲਗੀ ਸੀ
ਮੈਂ ਤੇਰੀ ਲੋਰ ਵਿਚ ਰਹਿਦਾ ਸੀ
ਹਵਾ ਵਿਚ ਆਕੇ ਅਗ੍ਰੇਜ਼ੀ ਗਾਣੇ
ਬੀਬਾ ਮੈਂ ਤਾ ਸੁਨ ਲੈਂਦਾ ਸੀ

ਪੁਰਾਣੇ ਲਬ ਲਬ Download ਰਖੇ ਨੇ
ਓਹ ਸਾਉਣ ਵੇਲੇ ਦੇਬੀ ਦੇ ਤਾ ਤਿਨ ਪੱਕੇ ਨੇ
ਬੇਕਾਰ ਜੇਹੇ ਹੁਣ ਲਗਦੇ
ਗਾਣੇ ਅੱਜ ਕਲ ਦੇ
ਹੁਣ sadean ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ

ਕਿਸੇ ਵਿਆਹ ਉੱਤੇ ਗਿਆ
ਦਿਲ ਸੋਚਦਾ ਕੇ ਚਿਤ ਪਰਚਾ ਲਵਾਂ ਮੈਂ
ਦਿਲ ਕਰਦਾ ਏ Dj ਉੱਤੇ Sad ਜਿਹਾ ਗਾਨਾ
ਕੋਈ ਲਵਾ ਲਵਾਂ ਮੈਂ

ਕੋਈ ਮੋੜ ਲਿਆਵੋ ਨੀ ਯਾਰ ਮੇਰਾ ਸ਼ਡ ਗਿਆ
ਯਾਰ ਮੇਰਾ ਸ਼ਡ ਗਿਆ
ਸੱਸੀ ਥਲ ਵਿਚ ਢੇਰ theri
ਧੌਣ ਪੁੰਨੁ Vadd ਗਿਆ
ਜਿਓੰਦੀ ਰੈ ਤੂ ਨਵਾ ਯਾਰ ਵੀ ਜਿਓੰਦਾ ਰਹੇ
ਉਂਝ ਪਵੇ ਦੇਖਣ ਨੂ ਬੇਕਾਰ ਜਿਹਾ ਵੀ ਜਿਓੰਦਾ ਰਹੇ
ਗਲ ਸਚੀ ਅਸੀਂ ਮੂਹੋਂ ਕਰਦੇ
ਐਂਵੇ ਨਹੀ ਚਲਦੇ
ਹੁਣ sadean ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ
ਹੁਣ sadean ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ

ਸੋਚੀ ਨਾ ਤੂ ਹਰ ਵੇਲੇ ਯਾਦ ਤੈਨੂ
ਇੰਝ ਹੀ ਮੈਂ ਕਰਦਾ ਰਾਵਾਂਗਾ
ਦਿਲ ਚ ਤੂ ਕੱਡ ਦੀ ਖਿਆਲ ਇਹ ਮੈ ਤੇਰੇ ਉੱਤੇ
ਮਾਰਦਾ ਰਾਵਾਂਗਾ
ਹੋ ਜਲਦੀ ਹੀ ਤੇਰੇ ਨਾਲੋ ਸੋਹਨੀ ਮੈਂ ਟਿਕਾਉੰਗਾ
cheti ਹੀ ਮੈਂ Sad Shad BEat Gane Gaunga  
ਮੈਂ keha babbu bai do ਤਿਨ kudian ਦੇ
number ghal ਦੇ

ਹੁਣ Sadea  ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ
ਹੁਣ sadean ਸਪੀਕਰਾਂ ਤੇ ਉਚੀ ਉਚੀ ਬਿੱਲੋ
Sad Song ਚਲਦੇ
ਹਾਏ ਨੀ Sad Song ਚਲਦੇ

[Footerads]
Powered by Blogger.