[TextAds]
Song: Billi Akh
Singer: Sunanda
Lyrics: Davinder Gumti
Music: GagS2dioz
Billi Akh Lyrics
ਨਿਤ ਲੰਗਦਾ ਸੀ ਗਿਠ ਉਚੀ ਧੌਣ ਕਰਕੇ
ਜੱਟੀ ਬੋਲਨਾ ਚਾਹੁਦੀ ਸੀ ਓਹਦੇ ਸਿਰ ਚੜਕੇ
ਹਾਏ ਲੰਗਦਾ ਸੀ ਗਿਠ ਉਚੀ ਧੌਣ ਕਰਕੇ
ਜੱਟੀ ਬੋਲਨਾ ਚਾਹੁਦੀ ਸੀ ਓਹਦੇ ਸਿਰ ਚੜਕੇ
ਨੀ ਮੈਂ ਵੀ ਅੱਜ ਰੇਤ ਕੇ ਜਵਾਨੀ ਅਥਰੀ
ਝੋਕਾ ਇਸ਼ਕ਼ ਦੀ ਭਠੀ ਵਿਚ ਝੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)
ਨੀ ਹੁਣ ਮੋੜ ਉਤੇ ਖਡੂ
ਨਿਤ ਮੁਡਿਆ ਨਾਲ ਲੜੁ ਇਕ ਮੇਰੇ ਕਰਕੇ
ਮੈਂ ਵੀ ਦੇ ਦਿਤੀ ਖੁਲ
ਆਪੇ ਸਿਂਦਾ ਫਿਰੁ ਬੁਲ ਜਿਹਿਤੇ ਮੇਰੇ ਚਰਚੇ
ਇਹਦੁ ਪਹਿਲਾ ਜਾਨ ਬਣ ਦਾ ਓਹ ਹੋਰ ਦੀ
ਜੈਕ ਪਿਆਰ ਦਾ ਜੱਟੀ ਨੇ ਲਾਕੇ ਰੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)
ਕੋਲੋਂ ਰਿਹਾ ਸੀ ਓਹ ਲੰਘ
ਜਿਵੇ ਕੋਬਰੇ ਦਾ ਡਾਂਗ
ਇੰਜ ਲੜ ਗਈ ਆ
ਨੀ ਮੈਂ ਕਰ ਦਿਤਾ ਟੁੰਨ
ਜਮਾ ਹੋ ਗਿਆ ਸੀ ਸੁਨ ਇਨ ਚੜ ਗਈ ਆ
ਓਹ ਤੁਰਦਾ ਸੀ ਜੇਹੜਾ ਬਣਕੇ ਨਵਾਬ ਨੀ
ਬਣੀ ਓਹਦੇ ਲੀ ਦਰਦ ਹੁਣ ਮੌਜ ਦਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)
Singer: Sunanda
Lyrics: Davinder Gumti
Music: GagS2dioz
Billi Akh Lyrics
ਨਿਤ ਲੰਗਦਾ ਸੀ ਗਿਠ ਉਚੀ ਧੌਣ ਕਰਕੇ
ਜੱਟੀ ਬੋਲਨਾ ਚਾਹੁਦੀ ਸੀ ਓਹਦੇ ਸਿਰ ਚੜਕੇ
ਹਾਏ ਲੰਗਦਾ ਸੀ ਗਿਠ ਉਚੀ ਧੌਣ ਕਰਕੇ
ਜੱਟੀ ਬੋਲਨਾ ਚਾਹੁਦੀ ਸੀ ਓਹਦੇ ਸਿਰ ਚੜਕੇ
ਨੀ ਮੈਂ ਵੀ ਅੱਜ ਰੇਤ ਕੇ ਜਵਾਨੀ ਅਥਰੀ
ਝੋਕਾ ਇਸ਼ਕ਼ ਦੀ ਭਠੀ ਵਿਚ ਝੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)
ਨੀ ਹੁਣ ਮੋੜ ਉਤੇ ਖਡੂ
ਨਿਤ ਮੁਡਿਆ ਨਾਲ ਲੜੁ ਇਕ ਮੇਰੇ ਕਰਕੇ
ਮੈਂ ਵੀ ਦੇ ਦਿਤੀ ਖੁਲ
ਆਪੇ ਸਿਂਦਾ ਫਿਰੁ ਬੁਲ ਜਿਹਿਤੇ ਮੇਰੇ ਚਰਚੇ
ਇਹਦੁ ਪਹਿਲਾ ਜਾਨ ਬਣ ਦਾ ਓਹ ਹੋਰ ਦੀ
ਜੈਕ ਪਿਆਰ ਦਾ ਜੱਟੀ ਨੇ ਲਾਕੇ ਰੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)
ਕੋਲੋਂ ਰਿਹਾ ਸੀ ਓਹ ਲੰਘ
ਜਿਵੇ ਕੋਬਰੇ ਦਾ ਡਾਂਗ
ਇੰਜ ਲੜ ਗਈ ਆ
ਨੀ ਮੈਂ ਕਰ ਦਿਤਾ ਟੁੰਨ
ਜਮਾ ਹੋ ਗਿਆ ਸੀ ਸੁਨ ਇਨ ਚੜ ਗਈ ਆ
ਓਹ ਤੁਰਦਾ ਸੀ ਜੇਹੜਾ ਬਣਕੇ ਨਵਾਬ ਨੀ
ਬਣੀ ਓਹਦੇ ਲੀ ਦਰਦ ਹੁਣ ਮੌਜ ਦਾ
ਸਿਖਰੇ ਦੁਪੇਰੇ ਡਾਂਗ ਵਰਗਾ ਸ਼ੌਕੀਨ
ਬਿੱਲੀ ਅਖ ਨਾਲ ਚੌਰਾਹੇ ਵਿਚ ਠੋਕਤਾ (੩)