[TextAds]
Song: Jatti De Nain
Singer: Roshan Prince, Millind Gaba, Surbhi Mahendru

Lyrics: Happy Raikoti
Video: Parmod Sharma Rana
Music: Millind Gaba















Jatti De Nain Lyrcs

ਸੂਟ ਕਾਲੇ ਰੰਗ ਦਾ ਪਾਈ
ਜਮਾਂ ਰੂਪ ਸਾਣ ਤੇ ਲਾਈ
ਅੱਜ ਕੋਈ ਕਤਲ ਕਰਾਉਗੀ
ਮੁੰਡੇ ਫਿਰਦੇ ਰੌਂਦ ਜਿਹੇ ਭਰਦੇ
ਹਾਂ ਦਿਲ ਨੂੰ ਟੁੰਬਦੇ ਨੇ 

ਜੱਟੀ ਦੇ ਨੈਣ ਬੰਦੂਕ ਵਰਗੇ
ਮੇਰੇ ਦਿਲ ਨੂੰ ਟੁੰਬਦੇ ਨੇ ਜੱਟੀ
ਦੇ ਨੈਣ ਬੰਦੂਕ ਵਰਗੇ
ਆਹ ਪੈਰੀ ਝਾਂਝਰ ਪਾਈ ਆ
ਜਿਹੜੀ ਰਾਹ ਮੁੰਡਿਆ ਨੂੰ ਦੱਸਦੀ
ਚੱਕਵੀਂ ਜੁੱਤੀ ਅਲੜੇ

ਜਿਹੜੀ ਘਰ ਲੱਖਾਂ ਪੱਟਦੀ
ਅੱਗ ਵਰਗੀ ਤੱਕਣੀ ਤੋਂ
ਉਹ ਮੁੰਡੇ ਥਰ ਥਰ ਰਹਿੰਦੇ ਕਰਦੇ

ਹਾਂ ਦਿਲ ਨੂੰ ਟੁੰਬਦੇ ਨੇ
ਜੱਟੀ ਦੇ ਨੈਣ ਬੰਦੂਕ ਵਰਗੇ
ਮੇਰੇ ਦਿਲ ਨੂੰ ਟੁੰਬਦੇ ਨੇ ਜੱਟੀ
ਦੇ ਨੈਣ ਬੰਦੂਕ ਵਰਗੇ
ਹਾਂ ਦਿਲ ਨੂੰ ਟੁੰਬਦੇ ਨੇ
ਜੱਟੀ ਦੇ ਨੈਣ ਬੰਦੂਕ ਵਰਗੇ

ਮੇਰੇ ਦਿਲ ਨੂੰ ਟੁੰਬਦੇ ਨੇ ਜੱਟੀ
ਦੇ ਨੈਣ ਬੰਦੂਕ ਵਰਗੇ
ਕੱਲ ਤੈਨੂੰ ਤੱਕਿਆ ਮੈਂ instagram ਤੇ
ਰੋਕ ਲੱਗ ਗਈ ਮੇਰੇ ਅਰਾਮ ਤੇ
ਤੈਨੂੰ ਤੱਕਿਆ ਤੇ ਤੇਰਾ ਹੀ ਮੈਂ ਹੋ ਗਿਆ
ਧਿਆਨ ਹੀ ਨੀ ਦਿੱਤਾ studio ਦੇ ਕੰਮ ਤੇ

ਸੁਣਦਾ Romantic ਗਾਣੇ ਸਾਰਾ ਦਿਨ
ਹੋਇਆ ਫ਼ਿਰਦਾ romantic ਮੈਂ
ਅੱਜ ਤੂੰ ਹਾਂ ਕਰਦੇ ਕੱਲ ਨੂੰ ਵਿਆਹ ਲੂ ਤੈਨੂੰ
ਰੱਬ ਦੀ ਸੋਹ ਐਨਾ Quick ਮੈਂ
ਤੂੰ BeautiFul ਲਗਦੀ
ਤੂੰ ਸੋਹਣਾ ਬੜਾ ਨੱਚਦੀ
TIME ਰੁਕ ਜਾਵੇ ਸਾਰਾ
ਜਦੋਂ Pout ਤੂੰ ਕਰਦੀ
ਓਹਦੀ ਸੁਰਖ ਜ਼ਵਾਨੀ ਨੇ
ਕਿੰਨੇ ਮੁੰਡੇ ਕਾਲਜ ਲਾਤੇ
ਭਾਵੇਂ ਪੜਦੇ ਕੱਖ ਨੀ ਕਹਿਣ
ਸਾਰੇ ਪੜਨੇ ਪਾਤੇ
ਸੁਲਫੇ ਸੁੱਟੇ ਛੱਡ ਗਏ ਨੇ
ਸਾਰੇ ਨਸ਼ਾ ਦੀਦ ਦਾ ਕਰਦੇ

ਹਾਂ ਦਿਲ ਨੂੰ ਟੁੰਬਦੇ ਨੇ
ਜੱਟੀ ਦੇ ਨੈਣ ਬੰਦੂਕ ਵਰਗੇ
ਮੇਰੇ ਦਿਲ ਨੂੰ ਟੁੰਬਦੇ ਨੇ ਜੱਟੀ
ਦੇ ਨੈਣ ਬੰਦੂਕ ਵਰਗੇ
ਉਹ ਮੁੱਕਦੀ ਗੱਲ ਹੈ ਸਿਫਤਾਂ ਦੀ
ਜੱਟੀ ਫ਼ਿਰਦੀ ਹਰਫ਼ ਮੁਕਾਉਂਦੀ
ਜਿਥੇ ਜਿਥੇ ਜਾਂਦੀ ਆ ਓਥੇ ਓਥੇ
ਕਹਿਰ ਕਮਾਉਂਦੀ


ਹੈਪੀ ਰਾਏਕੋਟੀ ਜਿਹੇ ਤਾਂ
ਹੈਪੀ ਰਾਏਕੋਟੀ ਜਿਹੇ ਤਾ
ਜੀ ਤਕ ਕੇ ਤੌਬਾ ਤੌਬਾ ਕਰਦੇ
ਹਾਂ ਦਿਲ ਨੂੰ ਟੁੰਬਦੇ ਨੇ
ਜੱਟੀ ਦੇ ਨੈਣ ਬੰਦੂਕ ਵਰਗੇ
ਮੇਰੇ ਦਿਲ ਨੂੰ ਟੁੰਬਦੇ ਨੇ ਜੱਟੀ
ਦੇ ਨੈਣ ਬੰਦੂਕ ਵਰਗੇ
[Footerads]
Powered by Blogger.