[TextAds]
Song - Gutt Naar Di
Singer - Kulwinder Billa
Lyricist - Gurinder Kurar
Music- Aman Hayer
Label - T series
Gutt Naar Di Lyrics
ਕੰਨਾ ਦੇ ਲੁਟਣ ਦਿਲ ਲੁਟਦੇ
ਓਹਦੀ ਚੜਦੀ ਜਵਾਨੀ ਥਾ ਥਾ ਮਾਰਦੀ
ਕੰਨਾ ਦੇ ਲੁਟਣ ਦਿਲ ਲੁਟਦੇ
ਓਹਦੀ ਚੜਦੀ ਜਵਾਨੀ ਥਾ ਥਾ ਮਾਰਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
ਵੇਹਲੇ Time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਤੀ ਮੋਤੀ ਅਖ ਪਬ ਰਖਦੀ ਆ ਪੋਚ ਕੇ
ਵੇਹਲੇ Time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਤੀ ਮੋਤੀ ਅਖ ਪਬ ਰਖਦੀ ਆ ਪੋਚ ਕੇ
ਅਮਬਰਾਂ ਦੇ ਤਾਰੇ ਜੜੇ ਚੁਨੀ ਤੇ
ਮੈਂ ਕੇਹਾ ਮੋਰਾ ਜੇਹੀ ਤੋਰ ਮੁਟਿਆਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
ਏਵੈ ਨੀ ਪਵਾਈਆਂ ਅੱਸੀ ਕੰਨ ਪਾੜ ਨਤੀਆਂ
ਕੁਰਰ ਵਾਲਾ ਵੀ ਗੱਲਾ ਕਰੇ ਬਿੱਲੋ ਸਚੀਆਂ
ਏਵੈ ਨੀ ਪਵਾਈਆਂ ਅੱਸੀ ਕੰਨ ਪਾੜ ਨਤੀਆਂ
ਕੁਰਰ ਵਾਲਾ ਵੀ ਗੱਲਾ ਕਰੇ ਬਿੱਲੋ ਸਚੀਆਂ
ਜਾਨ ਤੇਰੇ ਟੋਹ ਗੁਰਿੰਦਰ ਤਾ ਵਾਰ ਦੌ
ਗਲ ਛੇੜ ਕੇ ਤਾ ਵੇਖ ਕੇਰਾ ਪਿਆਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
Singer - Kulwinder Billa
Lyricist - Gurinder Kurar
Music- Aman Hayer
Label - T series
Gutt Naar Di Lyrics
ਕੰਨਾ ਦੇ ਲੁਟਣ ਦਿਲ ਲੁਟਦੇ
ਓਹਦੀ ਚੜਦੀ ਜਵਾਨੀ ਥਾ ਥਾ ਮਾਰਦੀ
ਕੰਨਾ ਦੇ ਲੁਟਣ ਦਿਲ ਲੁਟਦੇ
ਓਹਦੀ ਚੜਦੀ ਜਵਾਨੀ ਥਾ ਥਾ ਮਾਰਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
ਵੇਹਲੇ Time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਤੀ ਮੋਤੀ ਅਖ ਪਬ ਰਖਦੀ ਆ ਪੋਚ ਕੇ
ਵੇਹਲੇ Time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਤੀ ਮੋਤੀ ਅਖ ਪਬ ਰਖਦੀ ਆ ਪੋਚ ਕੇ
ਅਮਬਰਾਂ ਦੇ ਤਾਰੇ ਜੜੇ ਚੁਨੀ ਤੇ
ਮੈਂ ਕੇਹਾ ਮੋਰਾ ਜੇਹੀ ਤੋਰ ਮੁਟਿਆਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
ਏਵੈ ਨੀ ਪਵਾਈਆਂ ਅੱਸੀ ਕੰਨ ਪਾੜ ਨਤੀਆਂ
ਕੁਰਰ ਵਾਲਾ ਵੀ ਗੱਲਾ ਕਰੇ ਬਿੱਲੋ ਸਚੀਆਂ
ਏਵੈ ਨੀ ਪਵਾਈਆਂ ਅੱਸੀ ਕੰਨ ਪਾੜ ਨਤੀਆਂ
ਕੁਰਰ ਵਾਲਾ ਵੀ ਗੱਲਾ ਕਰੇ ਬਿੱਲੋ ਸਚੀਆਂ
ਜਾਨ ਤੇਰੇ ਟੋਹ ਗੁਰਿੰਦਰ ਤਾ ਵਾਰ ਦੌ
ਗਲ ਛੇੜ ਕੇ ਤਾ ਵੇਖ ਕੇਰਾ ਪਿਆਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਿਆਈ ਜਾਵੇ ਨੇਰੀਆਂ
ਸਪ ਵਾਂਗੂ ਮੇਲੇ ਗੁੱਤ ਨਾਰ ਦੀ