[TextAds]
Song - Shaan Wakhri
Singer: Amrinder Gill
Music: Jatinder Shah
Lyrics: Veet Baljit
Music Label: Amrinder Gill
Shaan Wakhri Lyrics..
ਓਹ ਸ਼ਣਕਣ ਬਲਦਾ ਦੇ ਗਲ ਟੱਲੀਆਂ
ਮੇਰੇ ਚੱਲੇ ਜਵਾਨ
ਮੋਡੇ ਕਾਲੀਆ ਡਾਂਗਾ ਖੜਕਦੀਆਂ
ਮੋਡੇ ਕਾਲੀਆ ਡਾਂਗਾ ਖੜਕਦੀਆਂ
ਅਮਬ੍ਰੀ ਉਠੇਆ ਵਿਚ ਤੁਫਾਨ
ਜੱਟੀਆਂ ਪੈਰ ਰਖਦੀਆ ਬੋਚਕੇ
ਜੱਟੀਆਂ ਪੈਰ ਰਖਦੀਆ ਬੋਚਕੇ
ਨਾਲੇ ਬੁੱਲੀਆਂ ਤੇ ਮੁਸਕਾਨ
ਧੂੜਾ ਉਡੀਆਂ ਜੱਟੀ ਨੱਚਦੀ
ਸਥਾ ਵਿਚ ਨੇ ਯੱਕੇ ਬੁੜਕ ਦੇ
ਬੇਗੀ ਗੋਲੀਆ ਦੇ ਪਰਧਾਣ
ਭਾਭੀ ਬਣ ਗਿਆ ਬਾਬਾ ਬਿਸ਼ਨਾ
ਭਾਭੀ ਬਣ ਗਿਆ ਬਾਬਾ ਬਿਸ਼ਨਾ
ਪਿੰਡ ਚ ਚਤਰਾ ਹੈ ਸ਼ੇਤਾਨ
ਮੇਹਫਿਲ ਖੁੰਡਾ ਉੱਤੇ ਸਜਦੀ
ਪਿੰਡ ਚ ਚਤਰਾ ਹੈ ਸ਼ੇਤਾਨ
ਮੇਹਫਿਲ ਖੁੰਡਾ ਉੱਤੇ ਸਜਦੀ
ਹੁੰਦਾ ਸਦਾ ਪਿਆਰਾ ਹਾਣ
ਟਾਵਾ ਟਾਵਾ ਮਾਝਾ ਚਾਰਦਾ
ਬਾਕੀ ਪਦਾਂ ਸਕੂਲੇ ਜਾਨ
ਧੂੜਾ ਉਡੀਆਂ ਜੱਟੀ ਨੱਚਦੀ