[TextAds]
Singer: Jass Bajwa
Music: Unknown
Label: Unreleased
Lyrics: Cheema
Released: 17 Mar,2016




ਅੱਜ ਕੀਤੇ ਹੋਰ ਯਾਰੋ ਕਲ ਕੀਤੇ ਹੋਰ 
ਬਦਲਦਾ  ਯਾਦ ਜਿਥੇ ਬਦਲ ਦਾ ਮੋੜ [2]

ਉਹ ਹੁਣ ਪੈਸੇ ਦੇ ਜਹਾਜ਼ ਬੱਸ ਲੈਂਡ ਹੁੰਦੇ ਐ
ਬੁੜੀਆਂ ਦਾ ਕਿਹੜਾ ਕੋਈ ਸਟੈਂਡ ਹੁੰਦਾ ਐ
ਉਹ ਘੋਲ Kere ਪਿੱਛੇ ਮਾਸਟਰ mind ਹੁੰਦਾ ਐ


Budiyan ਕੌਮ ਵਿੱਚ ਪੰਜ ਚਾਰ ਲੋਟ ਨੇ 
ਬਾਕੀ  ਦੀਆਂ ਸਾਰੀਆਂ ਤੇ ਮਿਤਰਾਂ ਨੂੰ Doubt ਨੇ

ਕੁੜੀਆਂ ਦੀ ਕੌਮ ਵਿੱਚ 5-4 ਲੋਟ ਨੇ 
ਉਹ ਬਾਕੀ ਦੀਆਂ ਆਰੁਆ ਤੇ ਮਿਤਰਾਂ ਨੂੰ Doubt ਨੇ 
Kudian Di Kaum Vicho 5-4 Lot Ne,

ਜ਼ਿਆਦਾ ਫੜਨੇ ਇਹਨਾਂ ਨੇ High Hand ਹੁੰਦਾ ਏ 
ਕੁੜੀਆਂ ਦਾ ਕਿਹੜਾ ਕੋਈ ਸਟੈਂਡ ਹੁੰਦਾ ਏ 
ਉਹ Ghol Kere ਪਿੱਛੇ ਮਾਸਟਰ Mind ਹੁੰਦਾ ਏ 

ਕਲ ਇਕ ਚੀਮੇ ਨੂੰ ਸੀ ਬੈਠੀ ਤਾੜ ਦੀ
ਇਕ ਨਾਲ ਬੈਠਾ ਇਕ ਹੋਰ ਭਾਲਦੀ [2]
 
ਉਹ ਦਿਲ ਐਦਾਂ ਇਹ ਵਜਾਉਣ ਜਿੰਦਾ ਬੈਂਡ ਹੁੰਦਾ ਏ 

ਕੁੜੀਆਂ ਦਾ ਕਿਹੜਾ ਕੋਈ ਸਟੈਂਡ ਹੁੰਦਾ ਏ 
ਉਹ Ghol Kere ਪਿੱਛੇ ਮਾਸਟਰ Mind ਹੁੰਦਾ ਏ 
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ 
ਦੇਸੀ ਜਿਹਾ ਕਹਿਕੇ ਗੱਲਬਾਤ ਵੇਖ ਕੇ 

ਉਹ ਦਿਲ ਅੱਜ ਵੀ ਓਹਦੇ ਲਈ ਮੈਡ ਹੁੰਦਾ ਏ
ਕੁੜੀਆਂ ਦਾ ਕਿਹੜਾ ਕੋਈ ਸਟੈਂਡ ਹੁੰਦਾ ਏ 
ਉਹ Ghol Kere ਪਿੱਛੇ ਮਾਸਟਰ Mind ਹੁੰਦਾ ਏ 
[Footerads]

Post a Comment

Powered by Blogger.