[TextAds]
Singer: Bilal Saeed
Lyrics: Bilal Saeed
Music: Bilal Saeed
Music Label: Speed Records



Paranday Lyrics

ਬੇਪ੍ਰਵਾ ਨਾਲ ਅੱਖੀਆਂ ਲਾਈਆ
ਤਾਂਹੀਓਂ ਹਾਰੀਆਂ ਨੇ 
ਇੱਕ ਇੱਕ ਕਰਕੇ ਆਸਾਂ
ਇਸ ਦਿੱਲ ਨੇ ਮਾਰੀਆ ਨੇ (2)
  
ਅੱਖੀਆਂ ਕਰਨ ਖਤਾਵਾਂ
ਮਿਲ਼ਦੀ ਦਿਲ ਨੂੰ ਫੇਰ ਸਜ਼ਾਵਾਂ
ਹੱਸਦੇ ਬ ਕਦੇ ਵੇਖੇ
ਜਿਹੜੇ ਕਰਦੇ ਲੋਕ ਵਫ਼ਾ

ਹਰ ਵੇਲੇ ਉਹ ਰੋਗ ਹਿਜ਼ਰ ਵਿੱਚ
ਡੰਗੇ ਰਹਿੰਦੇ ਨੇ 
ਫੇਰ ਕਿਲੀਆ ਦੇ ਨਾਲ ਪਰਾਂਦੇ
ਟੰਗੇ ਰਹਿੰਦੇ ਨੇ [3]

ਆ ਸਾਜਨਾ ਅੱਜਜਿਉਂਦੇ ਮਿਲੀਏ
ਸੀਨੇ ਲੱਗ ਇਕ ਵਾਰੀ
Toya ਜੇ ਮੇਰੀ  ਕਬਰ ਤੇ ਆਇਓ
ਘਰ ਆਉਣਾ ਕਿਸ ਕਾਰੀ [2]

ਕਦੋਂ ਵਿਛੋੜੇ ਜਿਉਂਦਿਆਂ ਦੇ ਨਾਲ ਚੰਗੇ ਰਹਿੰਦੇ ਨੇ
ਫੇਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ [4]

ਦਿਲ ਦੁਨੀਆ ਦੀ ਖੇਡੇ ਲੱਗ ਕੇ 
ਕੈਸੇ ਖ਼ਾਬ ਸਜਾਵੇ
ਮਿੱਟੀ ਦਿਆ ਜਿਸਮਾਂ ਦੇ ਵਿੱਚ 
ਪਿਆਰ ਪਿਆ ਲੱਭਦਾ ਵੇ [2]
ਤਾਹੀਓਂ ਹਾਸੇ ਬੁੱਲ੍ਹੀਆਂ ਕੋਲੋ
ਸੰਗੇ ਰਹਿੰਦੇ ਨੇ 

[Footerads]

Post a Comment

Powered by Blogger.