[TextAds]
Title – Aad Sach Jugaad Sach
Singer – Harbhajan Mann
Music – Avishek Majumder
Lyrics – Traditional, Babu Singh Mann
Movie: Saadey CM Saab
Director: Vipin Parashar
Producer: Sumeet Singh
Label: Saga Music
Aad Sach Jugaad Sach Lyrics – Harbhajan Mann
ਜੈਸਾ ਬੰਦਾ ਕਰਮ ਕਮਾਉਂਦਾ
ਵੈਸੇ ਹੀ ਫਲ ਪਾਉਂਦਾ
ਸਮਾਂ ਪੈਣ ਤੇ ਆਖਰੀ ਇਕ ਦਿਨ
ਸੱਚ ਸਾਮਣੇ ਆਉਂਦਾ
Jaisa banda karam kamauda,
vaisa hi fal paunda,
Samma pain te akhri ik din,
Sach saamne aunda,
ਆਦਿ ਸਚੁ ਜੁਗਾਦਿ ਸਚੁ ।।
ਹੈ à¨ੀ ਸਚੁ ਨਾਨਕ ਹੋਸੀ à¨ੀ ਸਚੁ
Aad sach jugaad sach,
Hai bhi sach hosi bhi sach,
ਆਦਿ ਸਚੁ ਜੁਗਾਦਿ ਸਚੁ ।।
ਹੈ à¨ੀ ਸਚੁ ਨਾਨਕ ਹੋਸੀ à¨ੀ ਸਚੁ
Aad sach jugad sach,
Hai Bhi sach,
Nanak hosi Bhi sach,
ਬਾਬੇ ਨਾਨਕ ਨੇ ਗੱਲ ਆਪਣੀ
ਬਾਣੀ ਵਿੱਚ ਕਹੀ
Babe Nanak ne gal apni,
Baani vich kahi,
Kudan khude Nanaka,
Odik sach rahi, (x2)
ਹੱਕ ਸੱਚ ਲਈ ਜੂਜਣ ਵਾਲਾ
ਗੈਰਤ ਮੰਦ ਇਨਸਾਨ
ਦੱਸਣੋਹਾ ਦੀ ਕੀਰਤ ਕਮਾਈ
ਕਰਨ ਵਾਲਾ ਇਨਸਾਨ
Hak sach layi junjhan wala,
Gairat mand insaan,
Dsanohan di kirat kamayi,
Karan wala kisaan,
ਜਿਸਨੇ ਆਪਣਾ ਜੀਵਨ ਸਾਰਾ
ਜਿਵੈਆ ਲੋਕਾਂ ਲਈ
Jisne apna jiwan saara,
Jeeveya lokan lai,
Kudan khude Nanaka,
Odik sach rahi, (x2)
ਆਦਿ ਸਚੁ ਜੁਗਾਦਿ ਸਚੁ ।।
ਹੈ à¨ੀ ਸਚੁ ਨਾਨਕ ਹੋਸੀ à¨ੀ ਸਚੁ
Aad sach jugaad sach,
Hai vi sach hosi vi sach,
ਆਦਿ ਸਚੁ ਜੁਗਾਦਿ ਸਚੁ ।।
ਹੈ à¨ੀ ਸਚੁ ਨਾਨਕ ਹੋਸੀ à¨ੀ ਸਚੁ
Aad sach jugad sach,
Hai Bhi sach,
Nanak hosi Bhi sach,
Post a Comment