[TextAds]
Song – Sochdi Tan Honi
Artist – Happy Raikoti
Lyrics – Happy Raikot
Music – Laddi Gil
Album – 7 Knaalanl
Label – Speed Records
ਜਦੋ ਮੇਰੇ ਬਾਰੇ ਕੋਈ ਦੱਸਦੀ ਸਹੇਲੀ ਹੋਊ
Artist – Happy Raikoti
Lyrics – Happy Raikot
Music – Laddi Gil
Album – 7 Knaalanl
Label – Speed Records
Sochdi Tan Honi Lyrics Happy Raikoti
ਸੋਚਦੀ ਤਾ ਹੋਣੀ (ਹੈਪੀ ਰਾਏਕੋਟੀ )
ਜਦੋ ਮੇਰੇ ਬਾਰੇ ਕੋਈ ਦੱਸਦੀ ਸਹੇਲੀ ਹੋਊ
ਪੋਹਚਿਆ ਹਾਂ ਕਿਥੇ ਜਦ ਪਾਉਂਦੀ ਕੋਈ ਪਹੇਲੀ ਹੋਊ
ਹੋਣੀ ਪਸ਼ਤਾਉਂਦੀ ਰੁੱਖ ਪਿਆਰਾ ਵੱਡ ਦਿੱਤਾ ਮੈਂ
Jadon mere barre koi dasdi saheli hou,
Paucheya ha kithe jad paundi koi paheli hou,
Honi pashtaundi rukh pyara vadd dita main,
ਸੋਚਦੀ ਤਾ ਹੋਣੀ ਏ
ਸੋਚਦੀ ਤਾ ਹੋਣੀ ਏ ਕੇ
ਕਿਉਂ ਛੱਡ ਦਿੱਤਾ ਮੈਂ
ਸੋਚਦੀ ਤਾ ਹੋਣੀ ਏ
Sochdi tan honi eeh,
Sochdi taan honi eeh ke,
Kyu chadd ditta main?
Sochdi tan honi eeh,
ਓ ਗੀਤਾਂ ਦੇ ਵਿੱਚ ਨਾਮ ਮੇਰਾ ਜਦ ਸੁਣਦੀ ਹੋਵੇਗੀ
ਫੇਰ ਦੁਬਾਰਾ ਪਉਣ ਦੇ ਸੁਪਣੇ ਬੁਣ ਦੀ ਹੋਵੇਗੀ
O geetan de vich naam mera Jadd sundi hovegi,
Fer dubara paun de supne Bun di hovegi, (x2)
ਧਕੇ ਮਾਰ ਜਿੰਦਗੀ ਚੋ
Fer dubara paun de supne Bun di hovegi, (x2)
ਧਕੇ ਮਾਰ ਜਿੰਦਗੀ ਚੋ
ਕਾਹਨੂੰ ਕੱਢ ਦਿੱਤਾ ਮੈ
Dhake maar zindagi chon,
Kaanu kadd ditta main,
Dhake maar zindagi chon,
Kaanu kadd ditta main,
ਸੋਚਦੀ ਤਾ ਹੋਣੀ ਏ
ਸੋਚਦੀ ਤਾ ਹੋਣੀ ਏ ਕੇ
ਕਿਉਂ ਛੱਡ ਦਿੱਤਾ ਮੈਂ
ਸੋਚਦੀ ਤਾ ਹੋਣੀ ਏ Sochdi tan honi eeh,
Sochdi taan honi eeh ke,
Kyu chadd ditta main?
Sochdi tan honi eeh,
ਦਿੱਲ ਤਾਂ ਇਹ ਵੀ ਕਹਿੰਦਾ ਅੱਜ ਕੱਲ
Sochdi taan honi eeh ke,
Kyu chadd ditta main?
Sochdi tan honi eeh,
ਦਿੱਲ ਤਾਂ ਇਹ ਵੀ ਕਹਿੰਦਾ ਅੱਜ ਕੱਲ
ਮੌਤ ਹੀ ਮੰਗਦੀ ਹੋਊ
ਪਰ ਧੋਖਾ ਕੀਤਾ ਵੱਡਾ ਹਏ ਰੱਬ
ਤੋਂ ਵੀ ਸੰਗਦੀ ਹੋਊ
Dil taan eh vi kehnda ajjkal,
Maut hi mangdi hou,
Par dhokha kita vadda haaye Rabb,
Taunn vi sangdi hou (2x)
ਹੈਪੀ ਰਾਏਕੋਟੀ ਨੂੰ ਕਿਉਂ ਕਰ ਦਿੱਤਾ ਮੈਂ
Happy Raikoti nu kyu Kar Add ditta main,
Happy Raikoti nu kyu Kar Add ditta main,
ਸੋਚਦੀ ਤਾ ਹੋਣੀ ਏ
ਸੋਚਦੀ ਤਾ ਹੋਣੀ ਏ ਕੇ
ਕਿਉਂ ਛੱਡ ਦਿੱਤਾ ਮੈਂ
ਸੋਚਦੀ ਤਾ ਹੋਣੀ ਏ Sochdi tan honi eeh,
Sochdi taan honi eeh ke,
Kyu chadd ditta main?
Sochdi tan honi eeh,
Sochdi taan honi eeh ke,
Kyu chadd ditta main?
Sochdi tan honi eeh,