[TextAds]
Song: Show Match
Singers: Dilpreet Dhillon, Fateh Doe
Music: Desi Crew
Lyrics: Narinder Batth
Music On: Speed Records


Show Match Song Lyrics


Desi Crew…
ਯਾਰਾ ਬੇਲੀਆਂ ਚ ਰਹੇ ਨਵਾਂ ਸਵਾਦ ਕੁੱਟਦਾ 
ਨੀ ਕਦੇ ਸ਼ੋ match ਦੇਖੀ ਗੱਬਰੂ ਦੀ ਕੁੱਟਦਾ 
ਅੱਛਾ ਅੱਛਾ ਬਾਈ ਐਦਾਂ ਦੀ ਗੱਲ ਹੈ ਫਿਰ 

Yaara Belia ch rahe nva swaad kuttda
Ni kade show match dekhi gabru di kuttda
Acha Acha bhai aidda di gal hai phir

Dilpreet Dhillon
Let’s go

ਯਾਰਾਂ ਬੇਲੀਆਂ ਚ ਰਹੇ ਨਵਾਂ ਸਵਾਦ ਕੁੱਟਦਾ 
ਨੀ ਕਦੇ ਸ਼ੋ show match Gab
ਹੱਦ ਦੇਰ ਦਾ ਮੈਂ ਕੁੱਕੜਾਂ ਦੇ ਸ਼ਾਟਵੇ
ਹੋ ਲੈਕੇ ਚਮਚਾ ਗਰੇਵੀਆਂ ਨੀ ਫੋਲਦਾ

Yaara Belia ch rahe nava swaad kuttda
Ni kade show match dekhi gab
Had Der da main kukkadaan de shaatve
Ho leke chamcha greviyan ni folda

ਹਿੰਦ ਤੇਰੇ ਨਾਲ ਜਿੰਦਗੀ ਬਿਤਨ ਦੀ 
ਜੱਟ ਦੇਖੀ ਕੇ ਬੇਗਾਨਿਆਂ ਜੀ ਡੋਲਦਾ 
Hind tere naal ਜindagi bitoun di
Jatt dekh ke beganiya ni dolda x (2)

ਬਥੇੜਿਆ ਮੇਰੀਆਂ ਤਾ ਮੈਂ ਵੇਖਿਆ 
ਵੱਖਰਾ  ਸਬਾਹ ਕਦੇ ਮਾਰੇ ਨਾ ਛੇਕੀਆਂ
ਨਾਲ ਮੇਰੇ ਸੀਗੇ ਲੋਕਾਂ ਨੇ ਨੀ ਪੁੱਛਿਆ ok
ਜ਼ੋਰ ਮੈਨੂੰ ਦੇਵੇ ਸਾਡੇ ਖੁਆਬ ਬੜੇ ਉਚੇ ਆ

Batheriya meriya te main vekhiya
Wakhra sabah kadde maare na sekhiya
Naal mere sige lokaan ne ni puchhiya, OK
Zor mainu dave saade khaab bade uche aa

ਪਿੰਡ ਛੱਡ ਪੰਜਾਬ ਸਾਨੂ ਜਾਣਦਾ
ਐਵੇ ਵੱਡੇ ਵੇਲੀਆਂ ਨੂੰ ਯਾਰ ਤੇਰਾ ਜਾਣਦਾ
32 ਬੋਰ ਦਾ ਤੇ ਚੋ ਮੈਂ ਬੋਲਦਾ 
ਪਿਆਰ ਤੇਰਾ ਨਸ਼ਾ ਮੈਂ ਨਾ ਡੱਟ ਖੋਲਦਾ ਤੇ 
ਕਿਸੀ ਵਾਲ ਮੈਂ ਘੂਰੀਆ ਨਾ ਵੱਟਾਂ 

Pind chaad Punjab sanu janda
Enna vadde velliya nu yaar tera janda
32 bore da te cho main bolda
Pyar tera nasha main na datt kholda te
Kisi wal main kuriyan na wattan

ਪਰ ਜਿਹੜਾ ਓਹਨੂੰ ਛੇੜੇ ਫਿਰ ਗਰੇਵੀਆਂ ਮੈਂ ਕੱਢਾ
ਸਾਰੀ ਜਿੰਦਗੀ ਮੈਂ ਤੈਨੂੰ ਸੀਗਾ ਟੋਲਦਾ 
ਬੇਗਾਨਿਆਂ ਨੂੰ ਵੇਖ ਕੇ ਹੁਣ ਫ਼ਤੇਹ ਨਹੀਓ ਡੋਲਦਾ 

Par jeda onnu chede phir greviya main
Saari jindagi main tainu seega tolda
Beghaniya nu vekh ke hunn Fateh naiyo dolda

Oye Youth ਜਿਥੇ ਬਡੀਆਂ 
ਰਹਿੰਦਾ ਕਮ ਦੱਬ ਦਾ 
ਉਤੋਂ ਪ੍ਰਧਾਨ ਮੁੰਡਾ ਪਿੰਡ ਦੇ ਕਲੱਬ ਦਾ 

Oye youth jitthe badiyan ch
Renda kamm dab da
Utthon pardhan munda Pind de club da
Pind de club da, Pind de club da

ਹੋ ਦਾਰੂ touch ਨੀ ਕਰੀ ਮੈਂ ਕਦੇ ਗੋਰੀਏ
ਤੇਰੀ ਯਾਰੀ ਦਾ ਸਰੂਰ ਅਲਕੋਹਲ ਦਾ 

Ho daru touch ni kari main kade gorie
Teri yaari da sarur alcohol da, alcohol da

ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ

ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ

Hind tere naal zindagi bitoun di
Jatt dekh ke beganiya ni dolda x (4)

Oye ਠਾਂ ਸੋਟਾ ਮਾਰਦਾ ਵੀ ਮਿਸਨਾ ਹਿਸਾਬ ਨੀ 
ਜਿੱਦੀ ਆ ਸਬਾਹ ਦਾ ਪਰ ਅੱਖ ਦਾ ਖਰਾਬ ਨੀ 
ਜਿੱਦੀ ਆ ਸੁਬਾਹ ਦਾ ਪਰ ਅੱਖ ਦਾ ਖਰਾਬ ਨੀ 

Oye than sota marda va meesna hisaab ni
Ziddi aa sabah da par ankh da kharab ni x (2)
Ziddi aa sabah da par ankh da kharab ni

Ho ਬਾਈ ਸੱਪਾਂ ਵਾਂਗੂ ਪੂਰਾ ਕਾਇਮ ਹਾਜ਼ਮਾ
ਉਹ ਗੁੱਸੇ ਹੋਕੇ ਨੀ ਕਿਸੇ ਦਾ ਰਾਜ ਖੋਲਦਾ 

Ho bai sapan wangu poora kaim hazma
Oye gusse hoke ni kisse de raaz kholda
Kisse de raaz kholda

ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ

Hind tere naal jindagi bitoun di
Jatt dekh ke beganiya ni dolda x (2)

ਬਿਗਾਨੀਆਂ ਤੇਰੇ ਸਾਮਣੇ ਕੁਛ ਵੀ ਜੀ 
ਕੁਛ ਵੀ ਨੀ
ਪਲਾਨੀਆ ਮੈਨੂੰ ਪਰ ਗੱਡੀ ਰੁਕਦੀ ਨੀ 
ਸਿੰਘ ਪੂਰਾ ਕੈਮ ਬਿੱਲੋ ਕਰਿ ਤੂੰ ਨਾ ਵਹਿਮ 
ਵਹਿਮ ਸਦਾ ਓਟ ਸਾਰਿਆਂ ਨੂੰ ਤਾਹੀਓਂ ਪਿੱਛੇ 
ਰਹਿਣ 
Begania tere samne kuchh vi ni, kuchh vi ni
Planiyan mainu par gaddi rukdi ni
Singh pura kaim billo kari tu na veham, veham
Saada pata saaryan nu taaiyon pichche rehan

ਜਾ ਤੂੰ ਨੇੜੇ ਨਾਲ ਮੈਨੂੰ ਫਿਕਰ ਨੀ ਗੀ 
ਤੇਰੀ ਹਿਰ ਲੋੜ ਮੈਨੂੰ ਕਿਸੇ ਦੀ ਨੀ ।
ਆਪ ਦੋਵੇਂ ਬਣੇ ਇਕ ਦੂਜੇ ਲਈ 
ਹੁਣ ਬਿਤਾਉਣੀ ਤੇ ਨਾ ਜਿੰਦਗੀ 

Ja tu mere naal mainu fiqar ni gi, fiqar ni gi
Teri hor lod mainu kise di ni
Aapan dove bane ek dooje lai
Hunn bitauni te na zindagi

ਉਹ ਪਿਆਰ ਚ ਵਟਾਉਣੀਆ ਨੀ ਯਾਰਾ ਨੇ ਜੰਜੀਰੀਆ
ਗੱਬਰੂ ਨਿਬਾਉ ਜਿੰਦ ਵੇਚਕੇ ਸਕੀਰੀਆਂ 

Oye pyar ch watauniya ni yaaran ne jjanjiriyan
Gabru nibhau jind vechke sakiriyan x (2)
Gabru nibhau jind vechke sakiriyan

ਵਾਦੇ ਜਾਲੀ ਨਹੀਓ ਬਾਠਾਂ ਵਾਲ਼ੇ ਬਾੱਠ ਦੇ 
ਉਹ ਬਿਨਾ ਤੋਲੇ ਉਹ ਨਰਿੰਦਰ ਨੀ ਬੋਲਦਾ 

Vaade jaali naio Bathan wale Batth de
oye bina tole oh Narinder ni bolda
Narinder ni bolda

ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜਿੰਦਗੀ ਬਿਤੋਨ ਦੀ 
ਜੱਟ ਦੇਖਕੇ ਬਿਗਾਨੀਆਂ ਨੀ ਡੋਲਦਾ

Hind tere naal zindagi bitoun di
Jatt dekh ke beganiya ni dolda x (2)
[Footerads]
Powered by Blogger.