[TextAds]
Song: Khotta Sikka
Singers: Ranbir Singh
Music: Desi Crew
Lyrics: Jhander
Music On: Yaar Anmulle Records




Khotta Sikka Song Lyrics
Desi Crew.
ਖੋਟਾ ਸਿੱਕਾ 
ਦੇਸੀ ਕਰੂ 

ਦੁਨੀਆ ਦਾਰੀ ਚ ਜਿਹੜੇ ਧੋਖੇ ਮਿਲਦੇ 
ਓਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ 
ਜੀਨੂ ਸਾਰੇ ਆਖਦੇ ਨੇ ਖੋਟਾ ਸਿੱਕਾ ਏ 
ਅੰਤ ਵੇਲੇ ਓਹੀ ਕੰਮ ਆ ਜਾਂਦੇ ਨੇ 
(2)
 
Dunia daari ch jehde dhoke milde
Wohi banda bande nu bana jande ne
Jinu sare aakh de oh khotta sikka ae
Ant vele ohi kaam aa jande ne x (2)

ਖਿੱਚ ਦੇ ਨੇ ਲੱਤਾਂ ਉਂਜ ਯਾਰ ਅਖਵਾਉਂਦੇ ਨੇ
ਸੱਟ ਮਾਰ ਜਾਂਦੇ ਪਹਿਲਾ ਸੀਨੇ ਨਾਲ ਲਾਉਂਦੇ ਨੇ 
ਇਹੋ ਜਿਹੇ ਯਾਰ ਵੀ ਜਰੂਰੀ ਹੁੰਦੇ ਨੇ 
ਜਿਹੜੇ ਸਾਂਨੂੰ ਪਰਖੁ ਬਣਾ ਜਾਂਦੇ 

Khich de ne lattan unjj yaar akhvaunde ne
Sat maar jande pehla seene naal launde ne x (2)Eho jehe yaar vi zaroori hunde ne
Jehde sanu parkhu bana jande ne

ਦੁਨੀਆ ਦਾਰੀ ਚ ਜਿਹੜੇ ਧੋਖੇ ਮਿਲਦੇ 
ਓਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ 
ਜੀਨੂ ਸਾਰੇ ਆਖਦੇ ਨੇ ਖੋਟਾ ਸਿੱਕਾ ਏ 
ਅੰਤ ਵੇਲੇ ਓਹੀ ਕੰਮ ਆ ਜਾਂਦੇ ਨੇ 

Dunia dari ch jehde dhoke milde
Wohi banda bande nu bana jande ne
Jeenu sare aankh de oh khotta sikka ae
Ant vele ohi kaam aa jande ne

ਕਰਕੇ ਮੱਦਦ ਜਿਹੜੇ ਕਹਾਉਂਦੇ ਨੇ ਖਰੀਦਣਾ
ਵੱਢਣਾ ਵੀ ਓਹੀ ਜਿਹੜਾ ਹੱਥੀਂ ਹੋਵੇ ਬੀਜਣਾ 

Karke madad jehde chaunde ne khridna
Vaddna vi ohi jehda haathi hove bijna x (2)

ਜਿੰਦਗੀ ਗਾਰੀਬੀਆਂ ਦੀ ਤਾ ਮੁੱਲ ਜਿਹੜੇ ਪਾਉਂਦੇ 
ਓਹਨਾ ਦੀ ਵੀ ਲੱਗ ਫੇਰ ਭਾ ਜਾਂਦੇ ਨੇ 

jindagi garibaa di tan mull jehde paunde
Ohna di ve lag pher bha jande ne

ਦੁਨੀਆ ਦਾਰੀ ਚ ਜਿਹੜੇ ਧੋਖੇ ਮਿਲਦੇ 
ਓਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ 
ਜੀਨੂ ਸਾਰੇ ਆਖਦੇ ਨੇ ਖੋਟਾ ਸਿੱਕਾ ਏ 
ਅੰਤ ਵੇਲੇ ਓਹੀ ਕੰਮ ਆ ਜਾਂਦੇ ਨੇ 

Dunia daari ch jehde dhoke milde
Wohi banda bande nu bana jande ne
Jinu sare aankh de oh khotta sikka ae
Ant vele ohi kaam aa jande ne

ਜਿਹੜੇ ਜਾਂਦਾ ਕਹੇ ਤੇਰੇ ਬਿਨਾ ਨਹੀਓ ਸਰਦਾ 
ਸੋਚਿਓ ਕੇ ਬਣਦਾ ਪਿਆਰ ਦਿਲੋਂ ਨਹੀਓ ਕਰਦਾ 

Jehda jada kahe tere bina nahio sarda
Socheyo ke banda pyar dilon nahio karda x (2)

ਸੂਰਜ  ਝੰਡੇਰ ਧਕੇ ਨਾ ਨੀ ਲਿਖਦਾ 
ਘਰ ਦੇ ਹਾਲਾਤ ਲਿਖਾ ਜਾਂਦੇ ਨੇ 

Suraj Jhander dhake na ni likhda
Ghar de halaat likha jande ne

ਦੁਨੀਆ ਦਾਰੀ ਚ ਜਿਹੜੇ ਧੋਖੇ ਮਿਲਦੇ 
ਓਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ 
ਜੀਨੂ ਸਾਰੇ ਆਖਦੇ ਨੇ ਖੋਟਾ ਸਿੱਕਾ ਏ 
ਅੰਤ ਵੇਲੇ ਓਹੀ ਕੰਮ ਆ ਜਾਂਦੇ ਨੇ 

Dunia daari ch jehde dhoke milde
Wohi banda bande nu bana jande ne
Jinu sare aankh de oh khotta sikka ae
Ant vele ohi kaam aa jande ne
[Footerads]

Post a Comment

Powered by Blogger.