[TextAds]
Song: Horn Blow
Singers: Hardy Sandhu
Music: B Praak
Lyrics: Jaani
Music On: T-Series
Singers: Hardy Sandhu
Music: B Praak
Lyrics: Jaani
Music On: T-Series
Horn Blow Song Lyrics
ਕੱਟੀ ਫੱਟੀ jean ਪਾਕੇ
Brown Ray-Ban ਲਾਕੇ
ਗਲੀ ਤੇਰੀ ਗੇੜੀ ਮਾਰ
ਵੁਫਰ ਚਲਾਕੇ
Kati Fatti jean paa ke
Brown Ray-Ban laa ke
Gali teri geedi maare
Woofer chala ke x (2)
ਤੂੰ ਤਾ ਤੱਕਦੀ ਵੀ ਨਹੀਂ
ਤੱਕਦੀ ਵੀ ਨਹੀਂ
ਨਿਗਾ ਰੱਖਦੀ ਵੀ ਨਹੀਂ
ਰੱਖਦੀ ਵੀ ਨਹੀਂ
ਨਵੀ ਗੱਡੀ ਤੈਨੂੰ Show ਕਰਦਾ
Tu ta takkdi vi Nayi
Takdi vi Nayi
Nigaah rakhdi vi Nayi
Rakhdi vi Nayi
Tu ta takkdi vi Nayi
Nigaah rakhdi vi Nayi
Nawi gaddi tainu show karda
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਦੇਖ ਕੇ slow ਕਰਦਾ
oh mud ke taan vekh sohniye
Munda horn blow karda
Ho mud ke taan vekh sohniye
Munda horn blow karda
Ni hawa ch udave gaddi nu
Tainu vekh ke slow karda
ਕੱਟੀ ਫੱਟੀ jean ਪਾਕੇ
Brown Ray-Ban ਲਾਕੇ
ਗਲੀ ਤੇਰੀ ਗੇੜੀ ਮਾਰੇ
ਵੁਫਰ ਚਲਾਕੇ
Kati Fatti jean paa ke
Brown Ray Ban laa ke
Gali teri geedi maare
Woofer chala ke x (2)
ਤੂੰ ਤਾ ਮੰਨਦੀ ਨੀ ਮਾਰ ਜਾਣੀਏ
ਮੈਂ ਤਾ ਘਰੇ ਤੈਨੂੰ ਆਪਣਾ ਜਿਆ ਕਹਿ ਲਿਆ
Tu taan maandi ni marjaniye
Main taan ghare tainu
Apna jeha keh leya
ਮੇਰੀ ਮੰਮੀ ਨੇ ਤੇਰੇ ਵਾਸਤੇ
ਅੱਜ ਬੱਲੀਏ ਨੀ red ਸੂਟ ਲਈ ਲਿਆ
ਮੇਰਾ ਡੈਡੀ ਪੈਸੇ ਵਾਲਾ
Dress ਸੋਨੇ ਦੀ ਸਵਾਲਾਂ
ਨੋਟ ਤੇਰੇ ਤੋਂ Throw ਕਰਦਾ
Meri mummy ne tere vaste
Aaj balliye ni red chooda lai leya
Mera daddy paise wala
Dress sone di sewala
Note tere ton throw karda
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਦੇਖ ਕੇ slow ਕਰਦਾ
Ho mud ke taan vekh sohniye
Munda horn blow karda
Ho mud ke taan vekh sohniye
Munda horn blow karda
Ni hawa ch udave gaddi nu
Tainu vekh ke slow karda
ਕੱਟੀ ਫੱਟੀ jean ਪਾਕੇ
Brown Ray-Ban ਲਾਕੇ
ਗਲੀ ਤੇਰੀ ਗੇੜੀ ਮਾਰੇ
ਵੁਫਰ ਚਲਾਕੇ
Kati Fatti jean paa ke
Horn bolw karda
Brown Ray Ban laa ke
Vekh ke slow karda
ਨੀ ਮੈਂ ਸੱਭ ਕੁਝ ਸੋਚ ਰੱਖਿਆ
ਮੈਂ ਤੇਰੇ ਨਾਲ ਘੁੰਮਣ ਤੇ
ਤੇ ਥਾਂ ਵੀ ਸੋਚ ਲੈ
ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ
ਮੈਂ ਤੇਰੇ ਮੇਰੇ ਬੱਚਿਆਂ ਦੇ ਨਾਮ ਵੀ ਸੋਚ ਲੈ
Ni main sab kujj soch rakheya
Main tere naal ghumman
Te thaan vi soch laye
Gal sire di main tainu das daan
Main tere mere bachcheyan de
Naah vi soch laye
ਮੈਂ ਤਾਂ ਘੁਮਾ ਤੇਰੇ ਪਿੱਛੇ
ਜਿਹੜੀਆਂ ਨੇ ਮੇਰੇ ਪਿੱਛੇ ਜਾਨੀ ਸਾਰੀਆਂ
ਨੂੰ ਨੋ ਕਰਦਾ
Main taan ghumann tere pishe
Jedian ne mere pishe
Jaani saariyan nu no karda
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਉਹ ਮੁੜਕੇ ਤਾ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਦੇਖ ਕੇ slow ਕਰਦਾ
Ho mud ke taan vekh sohniye
Munda horn blow karda
Ho mud ke taan vekh sohniye
Munda horn blow karda
Ni hawa ch udave gaddi nu
Tainu vekh ke slow karda