[TextAds]
Suspend is a Latest song of Elly Mangat and lyrics are written by Aman Tej Hundal. Deep Jandu have given the music.

Song: Suspend
Singer: Elly Mangat
Music: Deep Jandu
Lyrics: Aman Tej Hundal



Suspend Lyrics – Elly Mangat

ਜੋੜਨੇ ਨੀ ਹੱਥ ਤੁ ਸਟਾਫ਼ ਮੂਹਰੇ ਬੱਲੀਏ 
ਯਾਰ ਪਾਵੇ ਹੋਜੇ suspend ਨੀ
ਬੰਨ ਦਿਤਾ time ਚੈਕ ਕਰੂਗਾ ਦਲੇਰੀਆਂ
ਜੋ ਗਲੀਂ ਬਾਤੀਂ ਬਣਦੇ ਨੇ end ਨੀ

Jod ne ni hath tu staff murre balliye ni,
Yaar bhawein hoje suspend ni,
Bhan ditte time check karunga daleriyan,
Jo galli baati bande ne end ni,(x2)

ਵੈਬਲੇ ਦੇ ਮੂਹਰੇ ਦੇਖੀਂ ਚਲੂਗਾ preda
ਵੈਬਲੇ ਦੇ ਮੂਹਰੇ ਦੇਖੀਂ ਚਲੂਗਾ preda
ਸਾਲੇ ਬੰਦੇ ਓਹੋ ਰੱਬ ਤਾਂ ਨਹੀਂ 

Webley de murre dekhin chaluga pareda,
Webley de murre dekhin chaluga pareda,
Salle bande ne oh rab tan nahi,
(Salle bande ne oh rab tan nahi),

ਨੱਡੀਏ ਨੀ ਕੋਈ ਵੀ ਡਿਗਰੀ
ਤੇਰੇ ਪਿਆਰ ਨਾਲੋਂ ਵੱਧ ਤਾ ਨਹੀਂ 
ਕਟ ਲੈਣ ਦੇ ਨੀ ਕੱਟ ਲੈਣ ਦੇ 

Naddiye ni koi vi degree,
Tere pyar nalon wadh tan nahi,(x2)
Katt lain de ni naa katt lain de,(x4)

ਕੀ ਹੋਇਆ ਪੜਣ Toronto ਵਿਚ ਆਗੇ
ਪਰ ਅਨਖਾਂ ਤਾਂ ਜਿਗਰੇ ਚ same ਨੇ 
ਦੇਖੀ ਗੋਰੇ ਕਾਲੇ ਕਿਵੇਂ ਕੱਠੇ ਜੱਟ ਕਰਦਾ 
ਜਓ ਲੈਂਦੇ ਪੁੱਠੇ ਸਿੱਧੇ ਤੇਰੇ name ਨੇ 
Ki hoya padhan Toronto vich aage,
Par ankhan tan jigre ch same ne,
Dekhin gore kaale kiven kathe jatt karda,
Jo lainde puthe sidhe tere name ne,(x2)

ਕੱਢੇ ਨਹੀਓ ਹਵਾ ਵਿੱਚ ਕਿੱਤੇ ਮੈਂ ਹਵਾਈ fire
ਸੁਨੇ ਹੋਏ ਡੱਬ ਤਾ ਨਹੀਂ
Kade naiyo hawa vich kitte main hawai fire,
Kade naiyo hawa vich kitte main hawai fire,
Sunne hoye dabh tan nahi,
(Par sunne hoye dabh tan nahi),

ਨੱਡੀਏ ਨੀ ਕੋਈ ਵੀ ਡਿਗਰੀ
ਤੇਰੇ ਪਿਆਰ ਨਾਲੋਂ ਵੱਧ ਤਾ ਨਹੀਂ 
ਕਟ ਲੈਣ ਦੇ ਨੀ ਕੱਟ ਲੈਣ ਦੇ 
Naddiye ni koi vi degree,
Tere pyar nalon wadh tan nahi,(x2)

Katt lain de ni naa katt lain de,(x4)
[Footerads]

Post a Comment

Powered by Blogger.