[TextAds]
Song: Pag Di Punni
Singer: Amrit Maan
Lyrics: Amrit Maan
Music: Gurmeet Singh
Label: Speed Records
Movie: Vaapsi
Starring: Harish Verma, Ashish Duggal, Sameksha,
Written & Directed by : Rakesh Mehta



Pagg Di Pooni Lyrics – Amrit Maan – Vaapsi



ਹੋਇਆ ਨੀ ਅਜੇ ਕਵੇਲਾ
ਚਲਦਾ ਏ ਮਾੜਾ ਵੇਲਾ 
ਹੋਇਆ ਨੀ ਅਜੇ ਕਵੇਲਾ
ਚਲਦਾ ਏ ਮਾੜਾ ਵੇਲਾ
Hoya ni aje kawela,
Chalda a maada vela,
Hoya ni aje kawela,
Chalda ae maada vela,

ਵੇਖਲੀ ਟੈਸਟ ਕਰ ਕੇ 
ਗੈਰਤ ਨੀ ਹੋਈ uni
Vekhli test kara ke,
Gairat ni hoyi uni,

ਮਰਦਾਂ ਸੀ ਛਾਤੀ ਨੂੰ ਨਾ 
ਜਖਮਾਂ ਦੇ ਖੌਫ ਵੈਰੀਆਂ 
ਖ਼ੂਨ ਦਾ ਛਿੱਟਾ ਦੇਕੇ
ਕਰਦੇ ਆ ਪੱਗ ਦੀ ਪੂਣੀ
Mardaan di chaati nu na,
Zakhman de khauf variya,
Khoon da chitta deke,
Karde aan pagg di pooni, (x2)

ਹਾਸੇ ਨਾ ਮਿਲਣ ਬਜਰੀ 
ਖੋਨੇ ਆ ਪੈਂਦੇ ਮਿੱਤਰਾ
ਅਸਲੇ ਸਦਾ ਸੋਚਾਂ ਅੱਗੇ 
ਬੌਣੇ ਰਹਿੰਦੇ ਆ ਮਿੱਤਰਾਂ
Haase na milan bazari,
Khone aa painde mittra,
Asle sada sochan agge,
Boney rehnde aa mittra,

ਕੀ ਲੈਣਾ ਏ ਦੁਖ ਨੂੰ  ਟੋਹ ਕੇ 
ਕੀ ਫ਼ਾਇਦਾ ਏ ਬਾਲਾ ਰੋਕੇ 
ਤੇਰੇ ਹਰ ਜ਼ੁਲਮ ਨਾ ਸੁਨ ਲੈ 
ਹੁੰਦੀ ਸਾਡੀ ਤਾਕ਼ਤ ਦੁਨੀ 
Ki lena ae dukh nu toh ke,
Ki faida ae bahla roke,
Tere har zulam na sun le,
Hundi sadi taakat duni,

ਮਰਦਾਂ ਸੀ ਛਾਤੀ ਨੂੰ ਨਾ 
ਜਖਮਾਂ ਦੇ ਖੌਫ ਵੈਰੀਆਂ 
ਖ਼ੂਨ ਦਾ ਛਿੱਟਾ ਦੇਕੇ
ਕਰਦੇ ਆ ਪੱਗ ਦੀ ਪੂਣੀ
Mardaan di chahati nu na,
Zakhmaan de khauf variya,
Khoon da chitta deke,
Karde aan pag di punni,

ਦਹਿਸ਼ਤ ਦੇ ਹੱਕ ਵਿੱਚ ਹੈਣੀ
ਪਾਰ ਅਸਲੀ ਹੱਕ ਨਹੀਓ ਛੱਡ ਦੇ 
ਥੋੜਾ ਚਿਰ ਠਹਿਰ ਵਿਖਾ ਦੂ 
ਉੱਚੀ ਥਾਂ ਝੰਡਾ ਗੱਡ ਕੇ 
Dehshat de hak vich haini,
Par asli hak nahiyo chade de,
Thoda chir thehar vikha dau,
Uchi thaan jhanda gad ke,

ਅੱਖਾਂ ਵਿੱਚ ਪਾਣੀ ਆਉਂਦਾ ਏ 
ਜਦ ਵੀ ਕੋਈ ਯਾਦ ਕਰਾਉਂਦਾ ਏ 
ਜਾਤਾਂ ਦੇ ਰੌਲੇ ਨੇ ਸੀ 
ਜੋੜ ਤੋਹ ਸਾਡੀ ਕੌਮ ਹਲਾਉਣੀ 
Akhan vich paani aunda ae,
Jad vi koi yaad karaunda ae,
Jataan de raule ne si,
Jarh tohn saddi kaum haluni,

ਮਰਦਾਂ ਸੀ ਛਾਤੀ ਨੂੰ ਨਾ 
ਜਖਮਾਂ ਦੇ ਖੌਫ ਵੈਰੀਆਂ 
ਖ਼ੂਨ ਦਾ ਛਿੱਟਾ ਦੇਕੇ
ਕਰਦੇ ਆ ਪੱਗ ਦੀ ਪੂਣੀ
Mardaan di chaati nu na,
Zakhmaan de khauf variya,
Khoon da chitta deke,
Karde aan pagg di pooni,

ਮਰਦਾਂ ਸੀ ਛਾਤੀ ਨੂੰ ਨਾ 
ਜਖਮਾਂ ਦੇ ਖੌਫ ਵੈਰੀਆਂ 
ਖ਼ੂਨ ਦਾ ਛਿੱਟਾ ਦੇਕੇ
ਕਰਦੇ ਆ ਪੱਗ ਦੀ ਪੂਣੀ
Mardaan di chahati nu na,
Zakhmaan de khauf variya,
Khoon da chitta deke,
Karde aan pag di punni ho..
[Footerads]

Post a Comment

Powered by Blogger.