[TextAds]
Song: PUNJABI SUIT
Music: KUWAR VIRK
Lyrics: JAGGI JAGOWAL
Singer: JAGGI JAGOWAL
Music Label: T-SERIES

Punjabi Suit Lyrics – Jaggi Jagowal




ਓਹ ਬੇਬੇ ਆਖਦੀ ਏ
ਨੂਹ ਤਾਂ ਵਿਖਾ ਕਾਕਾ ਮੇਰੀ
ਓਹ ਭਾਭੀ ਆਖਦੀ ਦਰਾਨੀ ਤਾ
ਮਿਲਾ ਦਿਓਰਾ ਮੇਰੀ '
ਬਾਪੁ ਅਤੇ ਵੀਰ ਭਾਵੇ ਬੋਲਦੇ ਨਾ ਕੁਝ
ਬੇਠੇ ਵਿਚੋ ਵਿਚ ਜੁਗਤ ਬਣਾਕੇ  

Ho bebe Akhdi aee,
Nooh taan vikha kaka meri,
Ho bhabhi akhdi drani taan,
Mila dyora meri, (x2)
Baapu ate veer bhaven bolde na kujh,
Baithe vichon vich jugat bana ke,


ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
JEan Shean ਵਾਲੀ ਨਾ ਪਸੰਦ ਘਰ ਦਿਆ  ਨੂ
ਆਵੀ ਗੁੱਤ ਚ ਪਰਾਂਦਾ ਪਾਕੇ
Saara Parivaar tainu chaunda milna,
Ho aavi sohniye Punjabi suit paake,
Jean-shean wali na pasand ghar deyan nu,
Aavi gutt ch paranda latka ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
Saara Parivaar tenu chaunda milna,
Ho aavi sohniye Punjabi suit paake,

ਓਹ ਇਕ ਝਾੰਝਰਾਂ ਦਾ ਜੋੜਾ ਫਿਰਦੀ ਏ ਬਨਵਾਈ
ਬੈਠੀ ਸ਼ਗਨ ੧੧੦੦ ਦਾ  ਠੁਠੀ ਵਿਚ ਪਾਈ
ਦਾਦੀ ਜੀ ਨੇ ਦਿਤੇ ਸੀ ਜੋ ਕੰਗਨ ਬੇਬੇ ਨੂ
ਚਾਡੂ ਤੇਰਿਆ ਕਲਾਈਆਂ ਚ ਸਜਾਕੇ
Ho ik jhanjran da joda firdi aee banvai,
Baithi shagan 1100 da tuthi vich payi, (2)
Dadi ji ne ditte si jo kangan bebe nu,
Chhadu teriyan kaliyan te saja ke,


ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
JEan Shean ਵਾਲੀ ਨਾ ਪਸੰਦ ਘਰ ਦਿਆ  ਨੂ
ਆਵੀ ਗੁੱਤ ਚ ਪਰਾਂਦਾ ਪਾਕੇ
Saara Parivaar tainu chaunda milna,
Ho aaja sohniye Punjabi suit paake,
Jean-shean wali na pasand ghar deyan nu,
Aavi gutt ch paranda latka ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
Saara parivaar tenu chaunda milna,
Ho aavi soniye Punjabi suit paake,

Ho baith gayi aee train saadi maasi Delhi wali,
Bhain rehndi England badi aun nu aee kaahli, (2)
Parson nu osne vi phunch jaana pind,
Baithi India di ticket kara ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
JEan Shean ਵਾਲੀ ਨਾ ਪਸੰਦ ਘਰ ਦਿਆ  ਨੂ
ਆਵੀ ਗੁੱਤ ਚ ਪਰਾਂਦਾ ਪਾਕੇ
Saara Parivaar tainu chaunda milna,
Ho aaja sohniye Punjabi suit paake,
Jean-shean wali na pasand ghar deyan nu,
Aavi gutt ch paranda latka ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
Saara parivar tainu chaunda milna,
Ho aavi soniye Punjabi suit paake,

Ho jodi tere naal meri vekhne nu muteyare,
Sachi bade hi utaavle ne yaar mere saare,
Ho jodi tere naal meri vekhne nu muteyare,
Sachi bade hi utaavle ne yaar beli saare,

Das devi Jaggi Jagowal di pasand ein tu,
Saadi har mang nu puga ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
JEan Shean ਵਾਲੀ ਨਾ ਪਸੰਦ ਘਰ ਦਿਆ  ਨੂ
ਆਵੀ ਗੁੱਤ ਚ ਪਰਾਂਦਾ ਪਾਕੇ
Saara Parivaar tainu chaunda milna,
Ho aaja sohniye Punjabi suit paake,
Jean-shean wali na pasand ghar deyan nu,
Aavi gutt ch paranda latka ke,

ਸਾਰਾ ਪਰਿਵਾਰ ਤੈਨੂ ਚਉਂਦਾ ਮਿਲਣਾ ਨੀ
ਓਹ ਆਵੀ ਸੋਹਣੀਏ ਪੰਜਾਬੀ suit ਪਾਕੇ
Saara parivar tainu chauda milna,
Ho aavi soniye Punjabi suit paake,
[Footerads]

Post a Comment

Powered by Blogger.