[TextAds]
Song: Muchh Yaar di Shaan
Singer & Lyrics: Jassi Aala Dhillon
Music: Preet Singh
Producer: Sajjan Duhan
Video : Dhiraj Rajput



Muchh Yaar di Shaan Lyrics – Jassi Aala Dhillon

ਉਹ ਨੀ ਤੂੰ ਸੂਰਤਾਂ ਦੀ ਗੱਲ ਕਰਦੀ
ਨੀ ਤੂੰ ਸੂਰਤਾਂ ਦੀ ਗੱਲ ਕਰਦੀ 
ਸਦਾ ਸੀਰਤਾਂ ਨੂੰ ਬਿੱਲੋ ਤਕੀਏ 
Oh ni tu surtaa di gall kardi,
Ni tu surtaa  di gall kardi,
Sada sirtaa nu billo takiye

ਓਹ ਮੁੱਛ ਯਾਰ ਦੀ ਏ ਸ਼ਾਨ 
ਤੇ ਮਸ਼ੂਕ ਸਾਡੀ ਜਾਨ
ਮੁੱਛ ਤੇ ਮਸ਼ੂਕ ਆਪਾ ਦੋਵੇ ਰੱਖੀਏ

Oh muchh yaar di e shaan,
Te mashook sadi jaan,
Muchh te mashook aapa doven rakhiye, (x3)

ਉਹ ਜਿਹੜੇ ਮੁੱਛਾਂ ਨੂੰ ਟਰੈਂਡ ਜੇਹਾ ਦੱਸਦੇ 
ਉਹ ਕੀ ਜਾਣਦੇ ਆ ਹੁੰਦੀ ਸਰਦਾਰੀ ਕੀ ? 

Oh jehde muchhan nu trend jeha dass de,
Oh ki jande ah hundi sardaari ki? (x2)

ਹੱਕ ਸੱਚ ਵਾਲੇ ਵੈਰੀ ਨੂੰ ਸੱਲਾਮ ਏ 
ਮਾਫੀ ਮਿਲਦੀ ਨਾ ਕਦੇ ਵੀ ਗ਼ਦਾਰੀ ਦੀ
ਤੇ ਗੱਲ ਸੋਲਾਂ ਆਨੇ ਸੱਚ ਏ 

Hak sach wale vairi nu sallam E,
Maafi mildi na kade vi gaddari di,
Te gall solla anne sachi E,

ਓਹ ਮੁੱਛ ਯਾਰ ਦੀ ਏ ਸ਼ਾਨ 
ਤੇ ਮਸ਼ੂਕ ਸਾਡੀ ਜਾਨ
ਮੁੱਛ ਤੇ ਮਸ਼ੂਕ ਆਪਾ ਦੋਵੇ ਰੱਖੀਏ

Oh muchh yaar di e shaan,
Te mashook sadi jaan,
Muchh te mashook aapa doven rakhiye, (x3)

ਇੰਦਰ ਬੇਗੋ ਦੀ ਕਿਉਂ ਨੀ ਗੱਲ ਕਰਦੇ
ਸਿਰਾਂ ਆਸ਼ਕੀ ਦੇ ਵਿੱਚ ਜਿਹੜਾ ਲੈ ਗਿਆ 

Inder Bego di kyu ni gall karde?
Siraa aashiqi de vich jehra la gye, (x2)

ਉਹ ਅੱਜ ਕੱਲ ਦੇ ਜਵਾਨ ਕੀ ਕਰਣਗੇ
ਨਸ਼ੇ ਘੁਣ ਵਾਂਗ ਹੱਡੀਆਂ ਨੂੰ ਖਾ ਗਿਆ 
ਕੇ ਮੱਤ ਨਸ਼ਿਆਂ ਨੇ ਚਕੀ ਆ 

Oh aajkal de jawaan ki karange,
Nashe ghun waang haddian nu khaa gaye,
Ke matt nasheyan ne chakki ae,

ਓਹ ਮੁੱਛ ਯਾਰ ਦੀ ਏ ਸ਼ਾਨ 
ਤੇ ਮਸ਼ੂਕ ਸਾਡੀ ਜਾਨ
ਮੁੱਛ ਤੇ ਮਸ਼ੂਕ ਆਪਾ ਦੋਵੇ ਰੱਖੀਏ

Oh muchh yaar di e shaan,
Te mashook sadi jaan,
Muchh te mashook aapa doven rakhiye (x3)

ਇਕ c96 ਦਾ ਮੁੰਡਾ ਸ਼ੋਂਕੀ ਆ
ਦੂਜਾ ਅੱਥਰੇ ਜੇ ਰੱਖਦਾ ਏ ਯਾਰ ਨੀ

Ik C96 da munda shonki aa,
Duja athre je rakhda ae yaar ni, (x2)

ਜੱਸੀ ਆਲਾ ਢਿੱਲੋਂ ਜਿਹਨੂੰ ਆਖਦੇ 
ਫੇਰ ਮਲਿਕ ਦੀ ਪੂਰਾ ਸਤਿਕਾਰ ਨੀ 
ਤੇ ਥੁਕ ਜੀ ਬਣਾ ਕੇ ਰੱਖੀਏ 

Jassi aala Dhillon jihnu aakhde,
Fer maalik di pura satkaar ni,
Te thuk ji bana ke rakhiye

ਓਹ ਮੁੱਛ ਯਾਰ ਦੀ ਏ ਸ਼ਾਨ 
ਤੇ ਮਸ਼ੂਕ ਸਾਡੀ ਜਾਨ
ਮੁੱਛ ਤੇ ਮਸ਼ੂਕ ਆਪਾ ਦੋਵੇ ਰੱਖੀਏ

Oh muchh yaar di e shaan,
Te mashook sadi jaan,
Muchh te mashook aapa doven rakhiye, (x4)
[Footerads]

Post a Comment

Powered by Blogger.