[TextAds]
Song: Zaalima
Singers: Bohemia, Waqar Ex
Music: Magician, Waqar Ex
Lyrics: Waqar Ex


Zaalima Song Lyrics

ਮਸ਼ਹੂਰ ਗਲੀ ਗਲੀ 
Mash-hoor gali gali

ਤੇਰੀ ਮੇਰੀ ਅੱਖੀਆਂ ਦੀ ਲੜਾਈ
ਹੈਉਨ ਮਸ਼ਹੂਰ ਗਲੀ ਗਲੀ 
ਤੇਰੀ ਮੇਰੀ ਅੱਖੀਆਂ ਦੀ ਲੜਾਈ 
Teri meri akhiyan di Ladai
Hunn mash-hoor gali gali
Teri meri akhiyan di Ladai

ਜਦੋਂ ਮੰਗਦਾ ਮੈਂ ਪਿਆਰ ਤੇਰਾ ਵੇ 
ਮੁਖ ਮੋੜ ਕੇ ਲੰਗ ਜਾਨੀ ਏ
ਸਾਡੀ ਅੱਖੀਆਂ ਚ ਤੂੰ ਪਾਕੇ
ਦਿਲ ਤੋੜ ਕੇ ਲੰਘ ਜਾਨੀ ਏ 
Jaddon mangda main pyar tera ve
Mukh mod ke lang jaahni
Saadi akhiyan ch akhiyan tu paake
Dil tod ke langh jaahni ae x (2)

ਨਾ ਜਾਹ ਨਾ ਜਾਹ ਨਾ ਜਾਹ ਨਾ ਜਾਹ
Na jaah, na jaah, na jaah, na jaah

ਹੁਣ ਮਸ਼ਹੂਰ ਗਲੀ ਗਲੀ 
ਤੇਰੀ ਮੇਰੀ ਅੱਖੀਆਂ ਦੀ ਲੜਾਈ 
ਇਕ ਪਲ ਲਗੇ ਤੇਰੀਆ ਸਦੀਆਂ ਦੀ ਜੁਦਾਈ 
ਦੋ ਪਲ ਭਾਵੇਂ 100 ਪੱਲ ਮੈਂ ਹੱਜੇ ਵੀ 
ਨਹਿਰ ਵਾਲੇ ਪੁੱਲ ਤੇ ਖਲੋਤਾ 
ਚੰਨ ਮਾਹੀ ਜਿਵੇਂ ਪਾਗਲ
ਸੋਹਣੀਏ ਪਰ ਤੈਨੂੰ ਮੇਰੀ ਯਾਦ ਨੀ ਆਈ 
ਹੁਣ ਸੁਣ ਲੈ ਤੂੰ ਮੇਥੋ ਮੇਰੇ ਦਿਲ ਦੀ ਸਚਾਈ 

Hun mash-hoor gali gali
Teri meri akhiyan di Ladai
Ek pal lage teri sadia di judai
Do pal bhavein 100 pal main hajje vi
Nehar waale pul te khalota
Chann maahi jivein pagal
Sohniye par tenu meri yaad na aayi
Hunn sun le tu methon mere dil di sachai
ਆਈ ਪਰ ਕੁੜੀ ਤੇਰੇ ਵਰਗੀ ਕੋਈ ਮੇਰੀ ਦੁਨੀਆ ਚ
ਇਕ ਤੇਰੇ ਬਾਅਦ Na ਆਈ
ਦਿਲ ਕਿਸੇ ਹੋਰ ਲਈ ਬੇਕਾਰ ਮੇਰਾ
ਤੇਰੀ ਅੱਖੀਆਂ ਚ ਇਜ਼ਹਾਰ ਤੇਰਾ 
ਕਦੀ ਮੰਗਿਆ ਨੀ ਕੁਝ ਕਿਸੇ ਤੋਂ 
ਅੱਜ ਮੰਗਦਾ ਹਾਂ ਪਿਆਰ ਤੇਰਾ

Aayi par kudi tere vargi koi meri dunia ch
Ik tere baad na aayi
Dil kise hor li bekar mera
Teri akhiyan ch izhar tera
Kadi mangeya ni kujj kise ton
Ajj mangda va pyar tera

ਦੇਖਾ ਤੈਨੂੰ ਤੇਰੇ ਰਸਤੇ ਖਲੋਕੇ 
ਸੋਚਾਂ ਤੈਨੂੰ ਤੇਰੇ ਇਸ਼ਕ ਚ ਖਲੋਕੇ

Dekha tenu tere raste khalo ke
Socha tenu tere ishq ch khoke x (2)

ਸਾਡੀ ਗੱਲ ਨਾ ਸੁਣੇ ਤੇ ਦੱਸ ਮੈਂ ਕੀ ਕਰਾਂ
Saadi gal na sune te das ki karan

ਸਾਜਨਾ ਜਾਲਮਾਂ
ਕੋਲੇ ਕੋਲੇ ਆ
Sajna jaalima
Kole aa, kole aa

ਕਬੂਲ ਕਰਾਂ ਕਿਵੇਂ ਇਨਕਾਰ ਤੇਰਾ 
ਦੇਖ ਕਿਰਦਾਰ ਮੇਰਾ, ਦੇਖ ਇਨਸਾਫ ਤੇਰਾ
Kabool karan kive inkar tera
Dekh kirdar mera, dekh insaf tera

ਤੂੰ ਜੱਦੋਂ ਸਾਮਣੇ ਦੀ ਲੰਗੇ
ਬਿਨਾ ਵੇਖੇ ਮੈਨੂੰ ਲੰਗੇ
ਤੈਨੂੰ ਬੁਰਾ ਲਗੇ ਇਕਰਾਰ ਮੇਰਾ 
ਅੱਜ ਕੱਲ ਵੇ ਮੈਨੂੰ ਵੀ ਨੀ ਇਤਬਾਰ ਮੇਰਾ 
Tu jaddon saamneo di lange
Bina vekhe mainu lage
Tenu bura lage iqraar mera
Aaj-kal ve mainu vi ni aitbar mera

ਹੱਸ ਲੈ ਨੀ ਤੂੰ ਵੀ ਉਡਾ ਲੈ ਮਜਾਕ ਮੇਰਾ 
ਮੈਂ ਓਹਨਾ ਅੱਖੀਆਂ ਤੋਂ ਦੂਰ
ਕਿਵੇਂ ਰਵਾ ਜਿਨ੍ਹਾਂ ਅੱਖੀਆਂ
ਵਸਦੇ ਪਿਆਰ ਮੇਰਾ 

Hans le ni tu vi udaa le mazak mera
Main onha akhiyan ton door
Kivein rawan jinha akhiyan ch
Vasda ve pyar mera

ਦੂਰੋਂ ਤਕ ਤਕ ਦਿਲ ਨਹੀਓ ਭਰਦਾ 
ਆਜਾ ਨੇੜੇ ਆਜਾ  ਦਿਲ ਮੇਰਾ ਕਰਦਾ
Dooron tak-tak dil nahio bhar da
Aaja nede aaja dil mera karda x (2)

ਸਾਡੀ ਗੱਲ ਨਾ ਸੁਣੇ ਤੇ ਦੱਸ ਕੀ ਕਰਾ
Saadi gal na sune te das ki karan

ਨਾ ਜਾਹ ਜਾਲਮਾਂ
ਜਦੋਂ ਮੰਗਦਾ ਮੈਂ ਪਿਆਰ ਤੇਰਾ ਵੇ 
ਮੁਖ ਮੋੜ ਕੇ ਲੰਗ ਜਾਨੀ ਏ
Na jaah jaalima
Jaddon mangda main pyar tera ve
Mukh mod ke lag jaahni

ਨਾ ਜਾ
ਸਾਡੀ ਅਖੀਆਂ ਚ ਅੱਖੀਆਂ ਤੂੰ ਪਾਕੇ ਜ਼ਾਲਮਾਂ
ਦਿਲ ਤੋੜਕੇ ਲੰਗ ਜਾਨੀ ਏ
Na jaah
Sadi akhian ch akhian tu paake
Zaalima
Dil tod ke langh jaahni ae
[Footerads]
Powered by Blogger.