[TextAds]
Song – Viah
Singer – Ninja
Movie – Once Upon A Time In Amritsar
Label – SHEMAROO
Ni tu mang e meri main viah ke le jani,
Bebe chad de syaal vaaru dohan siron pani, (x2)
ਹੋਰ ਨਹੀਓ ਹੁੰਦੀ ਹੁਣ Wait ਮੇਰੇ ਕੋਲੋ
Mahine maang de main laake dhukun sehre ni,
Tainu le janna karke viah, (x2)
ਕੀਨੇ ਸੋਹਣੇ ਲੱਗਣ ਗਏ ਗੁੱਟ ਤੇ ਕਲੀਰੇ
Singer – Ninja
Movie – Once Upon A Time In Amritsar
Label – SHEMAROO
Viah Lyrics – Ninja – Once Upon A Time In Amritsar
ਨੀ ਤੂੰ ਮੰਗ ਏ ਮੇਰੀ ਮੈਂ ਵਿਆਹ ਕੇ ਲੈ ਜਾਣੀ
ਬੇਬੇ ਚੜ ਦੇ ਸਿਆਲ ਵਾਰੁ ਦੋਹਾਂ ਉੱਤੋਂ ਪਾਣੀ
Bebe chad de syaal vaaru dohan siron pani, (x2)
ਹੋਰ ਨਹੀਓ ਹੁੰਦੀ ਹੁਣ Wait ਮੇਰੇ ਕੋਲੋ
ਜਾਕੇ ਬੇਬੇ ਬਾਪੂ ਨਾਲ ਤੂੰ ਵੀ ਕਰਲੈ ਸਲਾਹ
Hor naiyo hundi hun wait mere kolon,
Jaake bebe baapu naal tu vi karle salaah,
ਮਹੀਨੇ ਮਾਗ ਦੇ ਮੈਂ ਲੈਕੇ ਢੁਕੁ ਸਿਹਰੇ ਨੀ
Hor naiyo hundi hun wait mere kolon,
Jaake bebe baapu naal tu vi karle salaah,
ਮਹੀਨੇ ਮਾਗ ਦੇ ਮੈਂ ਲੈਕੇ ਢੁਕੁ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
Mahine maang de main laake dhukun sehre ni,
Tainu le janna karke viah, (x2)
ਕੀਨੇ ਸੋਹਣੇ ਲੱਗਣ ਗਏ ਗੁੱਟ ਤੇ ਕਲੀਰੇ
ਤੇਰੇ ਸਰ ਉੱਤੇ ਸੂਹੀ ਫੁਲਕਾਰੀ ਨੀ
ਸ਼ਗਨਾਂ ਦਾ ਸੂਟ ਪਾਕੇ ਬੈਠੇਂਗੀ ਤੂੰ ਨੰਦਾ ਉੱਤੇ
ਲੱਗੇਗੀ ਹਾਏ ਜਾਨ ਤੋਂ ਪਿਆਰੀ ਨੀ
Kine sohne lagan ge gutt te kaliree,
Tere sir utte suhi fulkari ni,
Shagna da suit paake baithingi tu nanda utte,
Lagengi haaye jaan taun pyari ni,

ਬਾਈ ਜਦੋਂ ਚਾਰ ਲਾਵਾਂ ਪੜੀਆ
ਬਾਈ ਜਦੋਂ ਚਾਰ ਲਾਵਾਂ ਪੜੀਆਂ
ਫੇਰ ਨਹੀਓ ਰਹਿਣੀ ਕੋਈ ਸਿਰ ਤੇ ਬਲਾਂ
Bai jadon chaar lava padiya,
Bai jadon chaar laava padiya,
Fer naio rehni koi sir te balaa,
Bai jadon chaar laava padiya,
Fer naio rehni koi sir te balaa,
ਮਹੀਨੇ ਮਾਗ ਦੇ ਮੈਂ ਲੈਕੇ ਢੁਕੁ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
Mahine maang de main laake dhukun sehre ni,
Tainu le jaana karke vyah, (x2)
ਪੱਤਾ ਲੈਕੇ ਵਟੋਹ ਵੱਟ ਆਵੇਂਗੀ ਤੂੰ ਖੇਤ ਜਦੋਂ
Tainu le jaana karke vyah, (x2)
ਪੱਤਾ ਲੈਕੇ ਵਟੋਹ ਵੱਟ ਆਵੇਂਗੀ ਤੂੰ ਖੇਤ ਜਦੋਂ
ਹੋਗਾ ਨੀ ਜੱਟ ਨੱਕੇ ਮੋੜ ਦਾ
ਖਿੱਲੀ ਹੋਈ ਕਪਾਹ ਜੇਹਾ ਦੇਖ ਮੁਖ ਤੇਰਾ
ਜੱਟੀਏ ਨੀ ਜਾਂਦਾ ਦੁਖ ਤੋੜ ਦਾ
Patta laike vatowat aawengi tu khet jadon,
Houga ni jatt nakke modd da,
Khili hoyi kapaah jeha dekh mukh tera,
Jattiye ni jaanda dukh todd da,
ਮਹਿੰਦੀ ਵਾਲੇ ਹੱਥਾਂ ਨਾਲ ਖਵਾਏਗੀ ਜਦੋਂ ਚੂਰੀ
Patta laike vatowat aawengi tu khet jadon,
Houga ni jatt nakke modd da,
Khili hoyi kapaah jeha dekh mukh tera,
Jattiye ni jaanda dukh todd da,
ਮਹਿੰਦੀ ਵਾਲੇ ਹੱਥਾਂ ਨਾਲ ਖਵਾਏਗੀ ਜਦੋਂ ਚੂਰੀ
ਫੇਰ ਚੱਕਿਆ ਨੀ ਜਾਣਾ ਮੇਰਾ ਚਾਅ
Mehndi wale hathan naal khwayi jadon churi,
Mehndi wale hathan naal khwayi jadon churi,
Fer chakheya ni jaana mera chaa,
Mehndi wale hathan naal khwayi jadon churi,
Mehndi wale hathan naal khwayi jadon churi,
Fer chakheya ni jaana mera chaa,
ਮਹੀਨੇ ਮਾਗ ਦੇ ਮੈਂ ਲੈਕੇ ਢੁਕੁ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਮਹੀਨੇ ਮਾਗ ਦੇ ਮੈਂ ਲੈਕੇ ਢੁਕੁ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
Mahine maang de main laake dhukun sehre ni,
Tainu le jaana karke viah, (x2)