[TextAds]
Song: Tu Meri Rani
Singer: Haji Springer, Guru Randhawa
Music: Haji Springer
Lyrics: Guru Radhawa
Label: Mtv Spoken Word 2




Tu Meri Rani Lyrics – Guru Randhawa & Haji Springer

ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾ ਦੂੰਗਾ
ਬਣ ਮੇਰੀ ਮਹਿਬੂਬਾ
ਮੈਂ ਤੈਨੂੰ  ਤਾਜ ਪਵਾ ਦੂੰਗਾ 

Ban ja tu meri rani,
Tainu mehal dva Dauga,
Ban meri mehbooba,
Main tainu taj pava Dauga, (x2)

ਸੁਣ ਮੇਰੀ ਰਾਣੀ
ਬਣ ਮੇਰੀ ਰਾਣੀ ਰਾਣੀ 
ਸ਼ਾਹ ਜਹਾਨ ਮੈਂ ਤੇਰਾ 
ਤੈਨੂੰ ਮੁਮਤਾਜ਼ ਬਣਾ ਦੂੰਗਾ 
Sun meri raani..rani,
Ban meri raani..rani,
Shah Jahan main tera,
Tainu Mumtaz bana Dauga,

ਬਣ ਜਾ ਤੂੰ ਮੇਰੀ ਰਾਣੀ 
ਤੈਨੂੰ ਮਹਿਲ ਦਵਾ ਦੂੰਗਾ 
Ban ja tu meri rani,
Tainu mehal dva Dauga,

ਬਦਨ ਤੇਰੇ ਦੀ ਖੁਸ਼ਬੂ
ਮੈਨੂੰ ਸੋਣ ਬ ਦੇਵੇ 
Badan tere di khushboo,
Mainu saun na deve ni, 

Badan tere di khushboo,
Mainu saun na deve ni,

ਰਾਤਾਂ ਨੂੰ ਉਠ ਉਠ ਕੇ ਸੋਚਾਂ
ਬਾਰੇ ਤੇਰੇ ਨੀ

Raatan nu uth-uth ke sochan,
Baare tere ni,

ਰਾਤਾਂ ਨੂੰ ਉਠ ਉਠ ਕੇ
ਸੋਚਾਂ
ਬਾਰੇ ਤੇਰੇ ਨੀ
Raatan nu uth-uth ke sochan,
Baare tere ni,

ਸੁਣ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ 
ਹਾਂ ਕਰਦੇ ਤੂੰ ਮੇਨੂ 
ਮੈਂ ਦੁਨੀਆ ਨੂੰ ਹਿਲਾ ਦੂੰਗਾ 
Sun meri raani..rani,
Ban meri raani..rani,
Haan karde tu menu,
Main duniya nu hila Dauga,

ਬਣ ਜਾ ਤੂੰ ਮੇਰੀ ਰਾਣੀ 
ਤੈਨੂੰ ਮਹਿਲ ਦਵਾ ਦੂੰਗਾ 
Ban ja tu meri rani,
Tainu mehal dva Dauga,

ਤੂੰ ਮੀਇ one and only ਰਾਣੀ baby
so hot Someone gets goosebumps baby
ਤੇਰੇ ਜੈਸੀ ਦੁਨੀਆ ਮੇ ਕਭੀ ਨਹੀਂ ਦੇਖੀ

Tu meri one and only rani baby,
So hot someone gets goosebumps baby,
Tere jaisi duniya mein kabhi nahi dekhi,

I’m glad we’re exchanged like a money baby,ha..
You already know maine kya bola,
Unlock mera dil tune khola,
Everybody on the block like hollow,

ਜਦੋ ਤੂੰ ਨਿਕਲੇ ਤੂੰ ਬਣਕੇ ਪਟੋਲਾ
Jadon nikle tu banke patola,

ਇਸ਼ਕ ਬੁਲਾਵਾ ਮੈਨਜ ਤੇਰੇ ਨਾਮ ਦਾ ਆਇਆ ਨੀ 
ਤੇਰੇ ਪਿੱਛੇ ਦੁਨੀਆਦਾਰੀ ਛੱਡ ਮੈਂ ਆਇਆ ਨੀ 

Ishq bulava mainu tere naam da aaya ni,
Tere pichhe duniyadari chhad main aaya ni, (x2)

ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ 
ਦਿਲ ਦੀ ਹਾਏ ਜਾਗੀਰ ਤੇ 
ਤੇਰਾ  ਮੈਂ ਨਾਮ ਲਿਖਵਾ ਦੂੰਗਾ 
Sun meri raani..rani,
Ban meri raani..rani,
Dil di haaye jaagir te,
Tera main naam likhva Dauga,
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾ ਦੂੰਗਾ 

Ban ja tu meri rani,
Tainu mehal dva Dauga,

ਅੱਖੀਆਂ ਨੂੰ ਰਹਿਣ ਦੇ 
ਅੱਖੀਆਂ ਦੇ ਕੋਲ ਕੋਲੋ
Akhia nu rehn de,
Akhia de kol kol, (x2)

ਆਜਾ ਨੀ ਆਜਾ
ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ ਸੋਹਣੀ 
ਆਜਾ ਮੇਰੇ ਦਿਲ ਕੋਲ

Aaja ni aaja soni,
aaja mere dil de kol,
Aaja ni aaja soni,
Aaja mere dil de kol,

Akhia nu rehn de,
Akhia de kol kol,
Akhia nu rehn de,
Akhia de kol kol,
[Footerads]
Powered by Blogger.