[TextAds]
Song: Jhanjar
Singer: Dilpreet Dhillon , Goldy Kahlon
Music: Desi Crew
Lyrics: Kabal Saroopwali


Jhanjar Lyrics – Dilpreet Dhillon & Goldy Kahlon

ਉਹ ਜਦੋਂ ਕੋਈ ਜਵਾਨੀ ਵਿੱਚ ਧਰਦੀ ਆ ਪੈਰ ਬਾਈ 
ਉਹ ਮੁੰਡਿਆ ਦੇ ਮੁੰਡਿਆ ਨਾਲ ਲਾਜਮੀ ਆ ਵੈਰ ਬਾਈ
Ho jadon koi jawani vich dhardi aa pair bai,
Ho mundea de mundea naal laajmi aa vair bai,

ਗੁਨ ਆਟੇ ਨਾਲ ਪੀਸਦੇ ਬੜੇ 
ਆਟੇ ਨਾਲ ਪੀਸਦੇ ਬੜੇ
Gun aate naal pisde bade,
Aate naal pisde bade,

ਝਾਂਜਰ ਤਾ ਇਕ ਵਿਕਦੀ 
ਰੌਂਦ ਪਿੱਤਲ ਦੇ ਵਿਕਦੇ ਬੜੇ 

Jhanjar taan ik vikdi,
Raund pital de vikde bade, (x2)

ਝਾਂਜਰ ਤਾ ਇਕ ਵਿਕਦੀ
Jhanjar taan ik vikdi..

ਥੋੜੇ ਦਿਲ ਵਾਲਿਆ ਦੇ ਦਿਲ ਡਰੇ ਹੁੰਦੇ ਨੇ 
ਵੈਲੀਆ ਨੇ ਡਾਂਗ ਵਿੱਚ ਕੋਕੋ ਜੜੇ ਹੁੰਦੇ ਨੇ  
Thode dil walea de dil dare hunde ne,
Valiyan ne daang vich koke jade hunde ne, (x2)

ਹੋ ਜਾਂਦੇ ਭੱਜ ਦੇ ਵੀ ਦਿਖਦੇ ਬੜੇ
ਭੱਜਦੇ ਵੀ ਦਿਖਦੇ ਬੜੇ
Ho jaande bhajj de vi dikh de bade,
Bhajj de vi dikh de bade,

ਝਾਂਜਰ ਤਾ ਇਕ ਵਿਕਦੀ 
ਰੌਂਦ ਪਿੱਤਲ ਦੇ ਵਿਕਦੇ ਬੜੇ 
Jhanjar taan ik vikdi,
Raund pital de bikde bade, (x2)

Jhanjar taan ik vikdi..

ਉਹ ਹਾਸੇ ਵਹਿੰਦੇ ਵਹਿੰਦੇ ਕਈ ਜੇਲ ਵੇਖ ਲੈਂਦੇ ਨੇ 
ਉਹ ਪੁੱਠਾ ਸਿੱਧਾ ਇਸ਼ਕ ਦਾ ਖੇਲ ਵੇਖ ਲੈਂਦੇ ਨੇ 
Oh haase vehnde vehnde kai jail vekh lainde ne,
Ho putha sidha ishq-e da khel vekh lainde ne, (x2)

ਰਹਿੰਦੇ ਧੁੱਪਾਂ ਚ ਵੀ ਸੜ ਦੇ ਬੜੇ 
ਧੁੱਪਾਂ ਚ ਵੀ ਸੜ ਦੇ ਬੜੇ 
Rehdne dhupan ch vi sadd de bade,
Dhupan ch vi sadd de bade,

ਝਾਂਜਰ ਤਾ ਇਕ ਵਿਕਦੀ 
ਰੌਂਦ ਪਿੱਤਲ ਦੇ ਵਿਕਦੇ ਬੜੇ 
Jhanjar taan ik vikdi,
Raund pital de vikde bade, (x2)

Jhanjar taan ik vikdi..

ਬਹੁਤੇ ਕਾਬਲ ਸਰੂਪ ਵਾਲੀ ਜਾਨ ਤੌਂ ਹੀ ਰਹਿੰਦੇ ਨੇ 
ਉਹ ਕੁੱਖ ਪਾਉਂਦੀ ਪਾਉਂਦੀ ਦੇ ਭੁਲੇਖੇ ਜਦੋ ਪੈਂਦੇ ਨੇ 
Bhote Kabal Saroopwali jaan taun hi rehnde ne,
Ho khukh paundi paundi de bhulekhe jadon painde ne, (x2)

ਉਹ ਸੱਪ ਹਿੱਕਾਂ ਤੇ ਵੀ ਲਿਟਦੇ ਬੜੇ 
ਹਿੱਕਾਂ ਤੇ ਵੀ ਲਿਟਦੇ ਬੜੇ 
Ho sapp hikan te vi litde bade,
Hikan te vi litde bade,


ਝਾਂਜਰ ਤਾ ਇਕ ਵਿਕਦੀ 
ਰੌਂਦ ਪਿੱਤਲ ਦੇ ਵਿਕਦੇ ਬੜੇ 
Jhanjar taan ik vikdi,
Raund pital de vikde bade, (x2)

Jhanjar taan ik vikdi..
[Footerads]
Powered by Blogger.