[TextAds]
Singer- Ninja,Karan sembhi
Lyrics- Aman Garewal
Music - Gold Boy
Tera Naam Lyrics
ਗਿਣ ਲਏ ਨੇ ਰੋਦ 45 ਜੱਟ ਨੇ
ਮੋਡੇ ਟੰਗੀ Ak47 ਜੱਟ ਨੇ
ਯਾਰ ਤੇਰਾ ਮਾਰਦਾ ਨੀ ਘਰੋ ਕੱਡ ਕੇ
ਪਿੰਡੋ ਬਾਹਰ ਟਿਬਿਆ ਚ ਖੂਨ ਚੀਰਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਪਿੰਡ ਦੇ ਜੋ ਰਾਝੇ ਤੇਰਾ ਟਾਈਮ ਚੱਕਦੇ
ਨੇ ਦੇਣੇ ਚੱਕ ਬੱਲੀਏ
ਸਜਰੀ ਮੰਗਾਈ ਆ ਦੁਨਾਲੀ ਰੂਸ ਤੋ
ਦਿਤੀ ਧੱਕ ਬੱਲੀਏ
ਮਾਰਦਾ ਟਿਕਨੇ ਜੱਟ ਗੋਲੀ ਸਿੰਨ ਕੇ
ਪਿੱਤਲ ਵਾਲੇਤੀ ਜਾਵੇ Dumm ਚੀਰਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਪਾਵੇ ਨਾਲ ਮਿਤਰਾਂ ਨੇ ਕਾਲ ਬਨਿਆ
ਨੀ ਕਾਨੁ ਫਿਰੇ ਦਰਦੀ
ਓਹ ਤੇਰੇ ਨਾਲ ਗਬਰੂ ਨੇ ਲਾਵਾ ਲੈਣੀਆ
ਜਿਦੇ ਤੇ ਤੂ ਮਾਰਦੀ
ਮੁਚ ਦਾ ਸਵਾਲ ਲੈ ਕੇ ਰਹੁ ਕਬਜਾ
ਵਿਕੀ ਧਾਲੀਵਾਲ ਗੁੰਦਵੇ ਸਰੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਜੱਟ ਲੇਕੇ ਜਾਉ ਤੇਰੀ ਡੋਲੀ ਬੱਲੀਏ
ਕਾਲੀ cadillac ਤੇ
ਬਦੋਵਾਲ ਪਿੰਡ ਵਿਚ ਪੈਣਾ ਗਿਰਦਾ ਨੀ
ਲਾਕੇ tape deck ਤੇ (੨ )
ਚਿਰ ਤੋ ਅਮਨ ਗਰੇਵਾਲ ਟਾਲਦਾ
ਪੰਜਵਾ ਗੁਨਾਹ ਮਾਫ਼ ਤੇਰੇ ਵੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਮੋਡੇ ਟੰਗੀ Ak47 ਜੱਟ ਨੇ
ਯਾਰ ਤੇਰਾ ਮਾਰਦਾ ਨੀ ਘਰੋ ਕੱਡ ਕੇ
ਪਿੰਡੋ ਬਾਹਰ ਟਿਬਿਆ ਚ ਖੂਨ ਚੀਰਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਪਿੰਡ ਦੇ ਜੋ ਰਾਝੇ ਤੇਰਾ ਟਾਈਮ ਚੱਕਦੇ
ਨੇ ਦੇਣੇ ਚੱਕ ਬੱਲੀਏ
ਸਜਰੀ ਮੰਗਾਈ ਆ ਦੁਨਾਲੀ ਰੂਸ ਤੋ
ਦਿਤੀ ਧੱਕ ਬੱਲੀਏ
ਮਾਰਦਾ ਟਿਕਨੇ ਜੱਟ ਗੋਲੀ ਸਿੰਨ ਕੇ
ਪਿੱਤਲ ਵਾਲੇਤੀ ਜਾਵੇ Dumm ਚੀਰਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਪਾਵੇ ਨਾਲ ਮਿਤਰਾਂ ਨੇ ਕਾਲ ਬਨਿਆ
ਨੀ ਕਾਨੁ ਫਿਰੇ ਦਰਦੀ
ਓਹ ਤੇਰੇ ਨਾਲ ਗਬਰੂ ਨੇ ਲਾਵਾ ਲੈਣੀਆ
ਜਿਦੇ ਤੇ ਤੂ ਮਾਰਦੀ
ਮੁਚ ਦਾ ਸਵਾਲ ਲੈ ਕੇ ਰਹੁ ਕਬਜਾ
ਵਿਕੀ ਧਾਲੀਵਾਲ ਗੁੰਦਵੇ ਸਰੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ਜੱਟ ਲੇਕੇ ਜਾਉ ਤੇਰੀ ਡੋਲੀ ਬੱਲੀਏ
ਕਾਲੀ cadillac ਤੇ
ਬਦੋਵਾਲ ਪਿੰਡ ਵਿਚ ਪੈਣਾ ਗਿਰਦਾ ਨੀ
ਲਾਕੇ tape deck ਤੇ (੨ )
ਚਿਰ ਤੋ ਅਮਨ ਗਰੇਵਾਲ ਟਾਲਦਾ
ਪੰਜਵਾ ਗੁਨਾਹ ਮਾਫ਼ ਤੇਰੇ ਵੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ
ੳਹ ਨਾਮ ਤੇਰਾ
ਨਾਮ ਤੇਰਾ ਗੱਬਰੂ ਨੇ ਲਿਖਿਆ ਬੰਦੂਕ ਉਤੇ
ਰੌਦਾ ਉਤੇ ਤੇਰੇ ਪਿੰਡ ਦੀ ਮੰਡੀਰ ਦਾ