[TextAds]
Song: Heerey
Musicians: Jatinder Shah
Lyricists: Bir Singh
Movie / Album: Love Punjab
Singers: Amrinder Gill, Jenny Johal
Music On: Rhythm Boyz Entertainment

Heerey Amridar Gill Lyrics

ਸੂਰਜ ਤੋਂ ਖੋਖੇ ਸੋਹਣਾ ਟੀਕਾ
ਇਕ ਬਣਾਵਾਂ ਮੈਂ
ਨਾਗ ਦੀ ਥਾਂ ਚੰਨ ਨੂੰ
ਜੜ ਕੇ ਹੋਰ ਸਜਾਵਾਂ ਮੈਂ
ਇਕ ਹਾਸੁ ਪਾਗਾ ਦਿਨ ਲੋੜ ਦਾ
ਤੇਰੇ ਮੱਥੇ ਤੇ ਲਗਾਉਣ ਲਈਂ

ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ
ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ
ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ

ਰਾਤਾਂ ਤੋਂ ਸਿਆਹੀ ਖੋਖੇ ਸੁਰਮਾਂ ਮੈਂ ਪਾਵਾਂ ਤੇਰੇ
ਸੱਗੀ ਫੁੱਲ ਗੈਦੇ ਦੇ ਨੀ ਮੱਥੇ ਤੇ ਲਾਵਾਂ ਤੇਰੇ
ਸਜਾ ਤੋਂ ਖੋਖੇ ਲਾਲੀ ਗੱਲਾਂ ਤੇ ਲਾਵਾਂ ਤੇਰੇ
ਅਨੀ ਆਨੀ ਰਾਵਾਂ ਹੀਰੇ
ਜੋੜਦਾ ਤੇਰੇ ਖ਼ੁਆਬ ਪੁਗਾਉਣ ਲਈ

ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ
ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ

ਪਾਣੀ ਨਾਲ ਵਹਿ ਜਾਂਦਾ ਹਾਂ ਦੀਵੇ ਨਾਲ ਜਗਦਾ ਰੈਨਾ
ਇਸ਼ਕ ਤੇਰੇ ਵਿੱਚ ਝਲੀਏ ਝੱਲਾ ਮੈਂ ਜਪਦਾ ਰੈਨਾ
ਕਿਧਰੋਂ ਲੱਭ ਜਾਵੇ ਜੇ ਤੂੰ ਖਵਾਬਾਂ ਵਿੱਚ ਲੱਭਦਾ ਰੈਨਾ
ਤੇਰੀ ਦੀਦ ਦਾ ਨਜ਼ਾਰਾ ਇਕ
ਥੋੜ ਦਾ ਨੀ ਸੁਤੇ ਭਾਗ ਜਗਾਉਣ ਲਈ
ਤੇਰੀ ਦੀਦ ਦਾ ਨਜ਼ਾਰਾ ਇਕ
ਥੋੜ ਦਾ ਨੀ ਸੁਤੇ ਭਾਗ ਜਗਾਉਣ ਲਈ

ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ
ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ

ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ
ਅੰਬਰਾਂ ਤੋਂ ਤਾਰੇ ਫਿਰਾ ਤੋੜ ਦਾ ਨੀ
ਤੇਰੀ ਚੁੰਨੀ ਚ ਸਜਾਉਣ ਲਈ
[Footerads]
Powered by Blogger.